Punjab

ਮਜੀਠੀਆ ਪਹੁੰਚੇ ਮੋਹਾਲੀ ਅਦਾਲਤ ‘ਚ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੋਹਾਲੀ ਦੀ ਅਦਾਲਤ ਵਿੱਚ ਆਤ ਮ ਸਮਰ ਪਣ ਕਰ ਦਿੱਤਾ ਹੈ।  ਮਜੀਠੀਆ ਦੇ ਖ਼ਿ ਲਾਫ਼ ਡ ਰੱਗ ਦਾ ਮਾਮ ਲਾ ਦਰਜ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਮਜੀਠੀਆ ਨੂੰ 23 ਫਰਵਰੀ ਤੱਕ ਜ਼ਮਾ ਨਤ ਦਿੱਤੀ ਗਈ ਸੀ।