India Punjab

ਝੋਨਾ ਤੇ ਮੱਕੀ ਬੀਜਣ ਵਾਲੇ ਕਿਸਾਨਾਂ ਲਈ ਰਾਹਤ ਦੀ ਖ਼ਬਰ, ਸਬਸਿਡੀ ਲਈ ਕਰੋ ਅਪਲਾਈ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਵੱਲੋਂ ਸਾਉਣੀ ਦੌਰਾਨ ਝੋਨੇ ਤੇ ਮੱਕੀ ਲਈ ਮਸ਼ੀਨਾਂ ਤੇ ਸਬਸਿਡੀ ਉਪਲੱਬਧ ਕਰਵਾਉਣ ਲਈ ਤਜਵੀਜ਼ ਦਿੱਤੀ ਹੈ। ਅਤੇ ਇਸ ਮੰਤਵ ਲਈ ਹੇਠ ਲਿਖੀਆਂ ਮਸ਼ੀਨਾਂ ਤੇ ਸਬਸਿ਼ਡੀ ਦੇਣ ਲਈ ਅਰਜ਼ੀ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ:- 1 ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ, ਸਪਰੇਅ ਅਟੈਚਮੈਂਟ ਜਾਂ ਬਗੈਰ ਅਟੈਚਮੈਂਟ ਤੋਂ 2 ਝੋਨੇ

Read More
India Punjab

ਲੁਧਿਆਣਾ ‘ਚ ਕੋਰੋਨਾ ਦਾ ਇਲਾਜ ਕਰਨ ਵਾਲੇ ਹਸਪਤਾਲ ਨੇ ਬਣਾਇਆ 7 ਲੱਖ ਦਾ ਬਿਲ, ਛੁੱਟੀ ਨਹੀਂ ਦੇ ਰਹੇ

‘ਦ ਖ਼ਾਲਸ ਬਿਊਰੋ :- ਸਨਅਤੀ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 29 ਦਿਨ ਇਲਾਜ ਕਰਵਾਉਣ ਮਗਰੋਂ ਔਰਤ ਦੀ ਕੋਰੋਨਾ ਰਿਪੋਰਟਾਂ ਤਾਂ ਨੈਗੇਟਿਵ ਆ ਗਈ ਹੈ ਪਰ ਲੱਖਾਂ ਰੁਪਏ ਬਿੱਲ ਨਾ ਦੇਣ ਕਾਰਨ ਉਹ ਦੂਜੇ ਦਿਨ ਵੀ ਘਰ ਨਹੀਂ ਜਾ ਸਕੀ। ਬੀਤੇ ਦਿਨੀਂ ਸੀਐੱਮਸੀ ਹਸਪਤਾਲ ਵਿੱਚ ਉਸ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਸ ਨੂੰ ਛੁੱਟੀ ਦੇ

Read More
India Punjab

ਇੱਕ ਹੋਰ ਸੰਕਟ, ਪੰਜਾਬ, ਹਰਿਆਣਾ ਤੇ ਦਿੱਲੀ ‘ਚ ਇਸ ਵਾਰ ਪਏਗੀ ਅੱਤ ਦੀ ਗਰਮੀ

‘ਦ ਖ਼ਾਲਸ ਬਿਊਰੋ :- ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਨੇ ਸੂਬਿਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਤਿੱਖੀ ਗਰਮੀ ਨਾਲ ਸਿੱਝਣ ਦੇ ਵੀ ਪ੍ਰਬੰਧ ਕਰ ਲੈਣ। ਭਾਰਤੀ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 2020 ’ਚ ਤਿੱਖੀ ਗਰਮੀ ਪਵੇਗੀ। ਮਈ ਮਹੀਨੇ ਦੇ ਅੱਧ ਵਿਚਕਾਰ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਰਹਿਣ ਦੀ

Read More
India Punjab

ਕਰਜ਼ੇ ਦੀਆਂ ਕਿਸ਼ਤਾਂ ਭਰਨ ‘ਚ 6 ਮਹੀਨੇ ਦੀ ਛੋਟ ਮਿਲੇਣ ਜਾ ਰਹੀ ਹੈ ?

‘ਦ ਖ਼ਾਲਸ ਬਿਊਰੋ :- ਇੰਡੀਅਨ ਬੈਂਕਜ਼ ਐਸੋਸੀਏਸ਼ਨ (ਆਈਬੀਏ) ਨੇ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਵੱਖ-ਵੱਖ ਖੇਤਰਾਂ ਸਿਰ ਪਏ ਵਿੱਤੀ ਭਾਰ ਦੀ ਪੰਡ ਨੂੰ ਕੁੱਝ ਸੁਖ਼ਾਲਾ ਬਣਾਉਣ ਦੇ ਇਰਾਦੇ ਨਾਲ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਕੁੱਝ ਸੁਝਾਵਾਂ ਦੀ ਸੂਚੀ ਸੌਂਪੀ ਹੈ। ਇਨ੍ਹਾਂ ਵਿੱਚ ਐੱਮਐੱਸਐੱਮਈ (ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ) ਲਈ ਕਰਜ਼ਾ ਗਾਰੰਟੀ ਦੀ ਸ਼ਰਤ ਖ਼ਤਮ ਕਰਨਾ,

Read More
India Punjab

‘ਕਿਸੇ ਹੋਰ ਲਈ ਨਾ ਸਹੀ, ਆਪਣੇ ਪਰਿਵਾਰ ਖ਼ਾਤਰ ਕਰੋ ਜੈਵਿਕ ਖੇਤੀ’- ਜਥੇਦਾਰ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਵੱਲੋਂ ਜਲਦੀ ਪੰਜਾਬ ਦੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਲਈ ਪ੍ਰੇਰਿਆ ਜਾਵੇਗਾ। ਇਹ ਖੁਲਾਸਾ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਉਹ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋ ਦਿਨ ਚੱਲੀ ਗੁਰਬਾਣੀ ਦੀ ਕਥਾ ਲਈ ਆਏ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ

Read More
India Punjab

ਔਖੀ ਘੜੀ ‘ਚ ਦੂਜੇ ਸੂਬਿਆਂ ਦਾ ਵੀ ਢਿੱਡ ਭਰ ਰਿਹਾ ਪੰਜਾਬ-ਆਸ਼ੂ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਗੂ ਲਾਕਡਾਊਨ ਦੋਰਾਨ ਦੇਸ਼ ਵਾਸੀਆਂ ਨੂੰ ਖੁਰਾਕ ਸੁਰੱਖਿਆ ਦੇਣ ਵਿੱਚ ਪੰਜਾਬ ਰਾਜ ਅਹਿਮ ਭੂਮਿਕਾ ਨਿਭਾ ਰਿਹਾ ਹੈ। ਤੇ ਇੱਕ ਦਿਨ ਵਿੱਚ ਪੰਜਾਬ ਰਾਜ ਦੇ ਗੁਦਾਮਾਂ ਵਿੱਚੋਂ 1.25  ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ 50 ਵਿਸ਼ੇਸ਼ ਗੱਡੀਆਂ ਰਾਹੀਂ ਦੇਸ਼ ਦੇ  ਦੂਸਰੇ ਸੂਬਿਆਂ ਭੇਜਿਆ ਜਾ ਰਿਹਾ ਹੈ।

Read More
India Punjab

ਸ਼ਾਬਾਸ਼! ਭੁੱਖੇ ਮਰਨ ਨਾਲੋਂ ਇਹ ਕੰਮ ਸੌ ਗੁਣਾ ਚੰਗਾ

‘ਦ ਖ਼ਾਲਸ ਬਿਊਰੋ :- ਅਨਾਜ ਮੰਡੀਆਂ ਵਿੱਚ ਆਮ ਕਰ ਕੇ ਪਰਵਾਸੀ ਮਜ਼ਦੂਰ ਹੀ ਕੰਮ ਕਰ ਕਰਦੇ ਹਨ ਪਰ ਲਾਕਡਾਊਨ ਹੋਣ ਕਾਰਨ ਬਹੁਤੇ ਪਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਨੂੰ ਗਏ ਹੋਏ ਹਨ ਜਿਸ ਕਰ ਕੇ ਕਣਕ ਦੇ ਇਸ ਸੀਜ਼ਨ ਦੌਰਾਨ ਮੰਡੀਆਂ ਵਿੱਚ ਹੋਰ ਧੰਦਿਆਂ ਨਾਲ ਸਬੰਧਿਤ ਵਿਅਕਤੀਆਂ ਨੇ ਮੋਰਚੇ ਸੰਭਾਲੇ ਹੋਏ ਹਨ। ਇਨ੍ਹਾਂ ਵਿੱਚ ਰਾਜ ਮਿਸਤਰੀ,

Read More
India Punjab

ਹਜ਼ੂਰ ਸਾਹਿਬ ਬੈਠੀ ਪੰਜਾਬ ਦੀ ਸੰਗਤ ਲਈ ਵੱਡੀ ਖ਼ਬਰ,ਕੈਪਟਨ ਤੇ ਹਰਸਿਮਰਤ ਵਿੱਚ ਕ੍ਰੈਡਿਟ ਵਾਰ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਹਜ਼ੂਰ ਸਾਹਿਬ ਵਿੱਚ ਫ਼ਸੀ ਹੋਈ ਪੰਜਾਬ ਦੀ ਸੰਗਤ ਨੂੰ ਵਾਪਿਸ ਪੰਜਾਬ ਭੇਜਣ ਦੀ ਪ੍ਰਵਾਨਗੀ ਦੀ ਅਪੀਲ ਮਨਜ਼ੂਰ ਕਰ ਲਈ ਹੈ। ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਕਰੇਗੀ,ਟਰਾਂਸਪੋਰਟ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਕਰੇਗੀ। ਕੇਂਦਰੀ

Read More
India Punjab

ਭਾਰਤ ਵਿੱਚ 2 ਦਿਨ ਇਨ੍ਹਾਂ ਕਿੱਟਾਂ ਨਾਲ ਟੈਸਟ ਕਰਨ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ :- ਭਾਰਤੀ ਮੈਡੀਕਲ ਖੋਜ ਕੌਂਸਲ ਨੇ ਅੱਜ ਸੂਬਿਆਂ ਨੂੰ ਕੋਵਿਡ-19 ਲਈ ਵਰਤੀਆਂ ਜਾ ਰਹੀਆਂ ਰੈਪਿਡ ਟੈਸਟਿੰਗ ਕਿੱਟਾਂ ਦੀ ਵਰਤੋਂ ਰੋਕਣ ਲਈ ਕਿਹਾ ਹੈ। ਕੌਂਸਲ ਮੁਤਾਬਕ ਇਨ੍ਹਾਂ ਦੀ ਵਰਤੋਂ ਘੱਟੋ-ਘੱਟ ਦੋ ਦਿਨ ਲਈ ਰੋਕ ਦਿੱਤੀ ਜਾਵੇ ਕਿਉਂਕਿ ਕਿੱਟਾਂ ਗਲਤ ਨਤੀਜੇ ਦੇ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆ ਕੌਂਸਲ ਦੇ ਮੁੱਖ ਵਿਗਿਆਨੀ ਡਾ. ਰਮਨ

Read More
India Punjab

ਕੋਰੋਨਾ ਤੋਂ ਡਰੇ ਵੱਡੇ ਅਫ਼ਸਰਾਂ ਨੇ ਚੰਡੀਗੜ੍ਹ ਲਾਏ ਡੇਰੇ, ਮੰਡੀਆਂ ‘ਚ ਘੁੰਮ ਰਹੇ ਕੈਪਟਨ ਦੇ ਮੰਤਰੀ

‘ਦ ਖ਼ਾਲਸ ਬਿਊਰੋ :- ਕਿਸਾਨ ਖ਼ਰੀਦ ਕੇਂਦਰ ‘ਚ ਮੁਸ਼ਕਲਾਂ ਦੇ ਢੇਰ ‘ਤੇ ਬੈਠੇ ਹਨ ਜਦੋਂ ਕਿ ਵੱਡੇ ਅਫ਼ਸਰ ਕੋਰੋਨਾ ਦੇ ਡਰੋਂ ਪੰਜਾਬ ਦੀ ਜੂਹ ‘ਚ ਪੈਰ ਨਹੀਂ ਧਰ ਰਹੇ। ਮੁੱਖ ਮੰਤਰੀ ਪੰਜਾਬ ਦੀ ਟੀਮ ਵਿੱਚ ਕਰੀਬ ਦਰਜਨ ਸਿਆਸੀ ਸਲਾਹਕਾਰ, 10 ਓਐਸਡੀਜ਼ ਅਤੇ ਚਾਰ ਸਿਆਸੀ ਸਕੱਤਰ ਸ਼ਾਮਲ ਹਨ, ਜੋ ਚੰਡੀਗੜ੍ਹ ਡੇਰੇ ਲਈ ਬੈਠੇ ਹਨ ਤੇ ਕੋਈ

Read More