Punjab

ਸੋਨੀਆ ਗਾਂਧੀ ਨੇ ਪੰਜਾਬ ਦੇ MPs ਦੇ ਕੰਨਾਂ ‘ਚ ਮਾਰੀ ‘ਫੂਕ’

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੈਂਬਰ ਪਾਰਲੀਮੈਂਟ ਵੱਲੋਂ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਤੋਂ ਮੁਲਾਕਾਤ ਲਈ ਸਮਾਂ ਮੰਗਣ ਤੋਂ ਬਾਅਦ ਗਾਂਧੀ ਪਰਿਵਾਰ ਨੇ ਉਨ੍ਹਾਂ ਦੇ ਕੰਨਾਂ ਵਿੱਚ ਹੀ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਨੀਆ ਗਾਂਧੀ ਨੇ MPs ਨੂੰ ਫੋਨ ਕਰਕੇ ਅਗਲੀਆਂ ਚੋਣਾਂ ਜਿੱਤਣ ਲਈ ਮੋਢੇ ਨਾਲ ਮੋਢਾ ਰਲਾ ਕੇ ਚੱਲਣ ਲਈ ਕਿਹਾ ਹੈ। ਗਾਂਧੀ

Read More
Punjab

ਨੰਨ੍ਹੀ ਪਰੀ ਨੇ ਚਾਰ ਨੂੰ ਦਿੱਤੀ ਨਵੀਂ ਜ਼ਿੰਦਗੀ

‘ਦ ਖ਼ਾਲਸ ਬਿਊਰੋ :- ਪੀਜੀਆਈ ਵਿੱਚ 13 ਸਾਲ ਦੀ ਬੱਚੀ ਆਪ ਭਾਵੇਂ ਮੌਤ ਤੋਂ ਹਾਰ ਗਈ ਪਰ ਉਸਨੇ ਚਾਰ ਹੋਰਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਬੱਚੀ ਨੇ ਚਾਰ ਹੋਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਨੂੰ ਗੁਰਦਾ, ਦਿਲ, ਜਿਗਰ ਅਤੇ ਅੱਖਾਂ ਦਾਨ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਚਾ ਦਿੱਤੀ ਹੈ। ਬੱਚੀ ਨੂੰ ਅੱਠ ਜੁਲਾਈ

Read More
India Punjab

ਗੂਗਲ ਬਾਬੇ ਦਾ ਪਟਿਆਲੇ ਨੂੰ ਡਾਂਗਾਂ ਵਾਲੇ ਚੌਂਕ ਦਾ ‘ਤੋਹਫਾ’

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਦੇ ਮਟਕਾ ਚੌਂਕ ‘ਤੇ ਜਦੋਂ ਮੁਲਾਜ਼ਮ ਨਾਅਰੇ ਮਾਰਦੇ ਹੁੰਦੇ ਸਨ ਤਾਂ ਇਸਦਾ ਨਾਂ ‘ਧਰਨੇ ਵਾਲਾ ਚੋਂਕ’ ਪੈ ਗਿਆ ਸੀ। ਹੁਣ ਮੋਤੀ ਮਹਿਲ ਦੇ ਨੇੜੇ ਪੈਂਦੇ ਵਾਈਪੀਐੱਸ ਚੌਂਕ ਦਾ ਨਾਂ ‘ਡਾਂਗਾਂ ਵਾਲਾ ਚੌਂਕ’ ਰੱਖ ਦਿੱਤਾ ਗਿਆ ਹੈ। ਇਹ ਨਾਂ ਕਿਸੇ ਹੋਰ ਨੇ ਨਹੀਂ, ਸਗੋਂ ਗੂਗਲ ਮੈਪ ਨੇ ਦਿੱਤਾ ਹੈ। ਲੰਬੇ ਸਮੇਂ

Read More
India Punjab

ਕੋਰੋਨਾ ਨੇ ਵਿਗਾੜ ਦਿੱਤਾ ਹੈ ਹਿਮਾਚਲ ਦਾ ਅਰਥਚਾਰਾ, ਸੈਲਾਨੀਆਂ ਨੂੰ ਨਹੀਂ ਰੋਕ ਸਕਦੇ : CM ਜੈ ਰਾਮ ਠਾਕੁਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਹੈ ਕਿ ਅਸੀਂ ਪਹਾੜਾਂ ਉੱਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਨਹੀਂ ਰੋਕ ਸਕਦੇ। ਉਨ੍ਹਾਂ ਤਰਕ ਦਿੱਤਾ ਹੈ ਕਿ ਹਿਮਾਚਲ ਦਾ ਅਰਥਚਾਰਾ ਕੋਰੋਨਾ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਇਸਦੇ ਮੱਦੇਨਜਰ ਘੁੰਮਣ ਫਿਰਨ ਆ ਰਹੇ ਲੋਕਾਂ ਉੱਤੇ

Read More
India Punjab

ਦਿੱਲੀ ਪੁਲਿਸ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਨਾ ਦੇਵੇ ਗਲਤ ਰੰਗਤ – ਕਿਸਾਨ ਲੀਡਰ

‘ਦ ਖ਼ਾਲਸ ਬਿਊਰੋ :- ਅੱਜ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕਿਸਾਨੀ ਅੰਦੋਲਨ ਦੇ ਨਾਅਰਿਆਂ “ਕਾਲੇ ਕਨੂੰਨ ਰੱਦ ਕਰੋ, ਰੱਦ ਕਰੋ” ਨਾਲ ਰੋਸ ਪ੍ਰਗਟਾਇਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਨੂੰ ਪੀਪਲਜ਼ ਵ੍ਹਿਪ ਜਾਰੀ ਕੀਤੀ ਸੀ ਅਤੇ

Read More
Punjab

ਅਗਲੇ ਦੋ ਦਿਨ ਖੂਬ ਬਰਸਣਗੇ ਬੱਦਲ, ਉੱਤਰ ਭਾਰਤ ਵਿੱਚ ਅਲਰਟ ਜਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੌਨਸੂਨ ਦੇ ਕਾਰਣ ਮੌਸਮ ਰੋਜਾਨਾ ਰੰਗ ਬਦਲ ਰਿਹਾ ਹੈ। ਕਿਤੇ ਮੀਂਹ ਪੈ ਰਿਹਾ ਹੈ ਤੇ ਕਿਸੇ ਬੱਦਲ ਗਰਜ ਕੇ ਅੱਗੇ ਲੰਘ ਰਹੇ ਹਨ। ਅੱਜ ਵੀ ਮੁਹਾਲੀ ਤੇ ਚੰਡੀਗੜ੍ਹ ਸਣੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀਆਂ ਖਬਰਾਂ ਮਿਲੀਆਂ ਹਨ।ਮੀਂਹ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ।ਹਾਲਾਂਕਿ

Read More
India Punjab

ਰਾਜਸਥਾਨ ਤੋਂ ਵੀ ਸਿੱਧੂ ਦੇ ਨਾਂ ਟਵੀਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਜਸਥਾਨ ਦੇ ਇੱਕ ਆਮ ਸ਼ਖਸ ਸ਼ਕੀਲ ਅਖਤਰ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਇੱਕ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ‘20 ਸਾਲ ਤੋਂ ਜ਼ਿਆਦਾ ਸਮਾਂ ਪਾਰਟੀ ਪ੍ਰਧਾਨ ਰਹੀ ਸੋਨੀਆ ਗਾਂਧੀ ਨੇ ਕਦੇ ਵੀ ਆਪਣਾ ਮਹੱਤਵ ਨਹੀਂ ਜਤਾਇਆ। ਨਤੀਜਾ ਇਹ ਹੋਇਆ ਕਿ ਉਹ

Read More
Punjab

ਸੋਨੀਆ ਦੀ ਅਮਰਿੰਦਰ ਨੂੰ ਵਾਰਨਿੰਗ

‘ਦ ਖ਼ਾਲਸ ਬਿਊਰੋ :- ਆਲ ਇੰਡੀਆ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਿੱਧੇ ਤੌਰ ‘ਤੇ ਖੁਦ ‘ਤੇ ਲਗਾਮ ਲਾਉਣ ਦਾ ਸੁਨੇਹਾ ਲਾਇਆ ਹੈ। ਕਾਂਗਰਸ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਦੀ ਅਮਰਿੰਦਰ ਸਿੰਘ ਨਾਲ ਮਹੀਨਿਆਂ ਬੱਧੀ ਗੱਲਬਾਤ ਵਿਅਰਥ ਰਹੀ। ਇਸ ਲਈ ਆਖਰਕਾਰ ਹਾਈਕਮਾਂਡ ਨੇ

Read More
India Punjab

ਕਿਸਾਨ ਲੀਡਰ ਦੀ ਚੰਡੀਗੜ੍ਹ ਵਾਸੀਆਂ ਨੂੰ ਖ਼ਾਸ ਅਪੀਲ

ਕਿਸਾਨ ਲੀਡਰ ਡਾ.ਦਰਸ਼ਨਪਾਲ ਨੇ ਚੰਡੀਗੜ੍ਹ ਦੇ ਨੇੜੇ ਜਥੇਬੰਦੀਆਂ ਨੂੰ ਚੰਡੀਗੜ੍ਹ ਵਿੱਚ ਕੋਈ ਵੀ ਪ੍ਰੋਗਰਾਮ ਨਾ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਚੰਡੀਗੜ੍ਹ ਚੌਂਕ ‘ਤੇ ਹਰ ਰੋਜ਼ ਪ੍ਰਦਰਸ਼ਨ ਕਰ ਰਹੇ ਸਾਡੇ ਤਿੰਨ ਸਾਥੀਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ

Read More
India Punjab

ਹਿਮਾਚਲ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਫਿਰ ਨਾ ਕਿਹੋ ‘ਫਸ ਗਏ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਹਾੜਾਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਹਿਮਾਚਲ ਦੇ ਮੰਡੀ ਵਿੱਚ ਮੁਸਲਾਧਾਰ ਮੀਂਹ ਪੈਣ ਨਾਲ ਚੰਡੀਗੜ੍ਹ-ਮਨਾਲੀ ਐੱਨਐੱਚ ਦਾ ਸੰਪਰਕ ਪੂਰੀ ਤਰ੍ਹਾਂ ਨਾਲ ਕੱਟ ਗਿਆ ਹੈ।ਇੱਥੇ ਜਮੀਨ ਖਿਸਕਣ ਨਾਲ ਰਾਹ ਬੰਦ ਹੈ। ਪਹਾੜ ਡਿੱਗਣ ਕਾਰਨ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।ਹਾਲਾਂਕਿ ਗੱਡੀਆਂ ਵਿੱਚ ਸਵਾਰ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ। ਵਿਕੱਲਪ

Read More