ਮਾਲ ‘ਚ ਰਿਲਾਇੰਸ ਦੀ ਦੁਕਾਨ ਬੰਦ ਕਰਵਾਉਣ ਵਾਲੇ ਇਨ੍ਹਾਂ ਭਰਾਵਾਂ ਦਾ ਹੋ ਰਿਹਾ ਬੁਰਾ ਹਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖਰੜ ਦੇ ਨੇੜੇ ਵੀ.ਆਰ.ਪੰਜਾਬ ਸ਼ਾਪਿੰਗ ਮਾਲ ਵਿੱਚ ‘ਟੈਗ ਯੂ.ਐੱਸ.ਏ.’ ਨਾਂ ਦੀ ਦੁਕਾਨ ਨੂੰ ਕਿਸਾਨੀ ਅੰਦੋਲਨ ਦੀ ਹਮਾਇਤ ਕਰਨਾ ਮਹਿੰਗਾ ਪੈ ਰਿਹਾ ਹੈ। ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਵੱਲੋਂ ਦੁਕਾਨ ਮਾਲਕ ਨੂੰ ਆਪਣੀ ਦੁਕਾਨ ਤੋਂ ਕਿਸਾਨੀ ਅੰਦੋਲਨ ਦੀ ਹਮਾਇਤ ਨਾ ਕਰਨ ਲਈ ਕਿਹਾ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ‘ਤੇ