ਇਕ ਵਾਰ ਫਿਰ ਤੱਕੜੀ ਦੇ ਹੋਏ ਜਗਬੀਰ ਬਰਾੜ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਲੰਧਰ ਛਾਉਣੀ ਤੋਂ ਸ਼ਿਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਵਿਧਾਇਕ ਬਣੇ ਜਗਬੀਰ ਸਿੰਘ ਬਰਾੜ ਪ੍ਰਧਾਨ ਅਕਾਲੀ ਦਲ ਸੁਖਬੀਰ ਸਿੰਘ ਦੀ ਮੌਜੂਦਗੀ ਵਿੱਚ ਵਿੱਚ ਇਕ ਵਾਰ ਫਿਰ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਇਸ ਮੌਕੇ ਪਾਰਟੀ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਜਲੰਧਰ ਦੇ ਮਾਡਲ ਟਾਊਨ ਸਥਿਤ
ਕੰਗਨਾ ਦੇ ਪ੍ਰਸ਼ੰਸਕ ਬੋਲੇ, ਅਸੀਂ ਤੈਨੂੰ ਹਿੰਦੂ ਸ਼ੇਰਨੀ ਸਮਝਦੇ ਸੀ, ਤੂੰ ਆਹ ਕੀ ਕੀਤਾ?
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਬੇਬਾਕੀ ਤੇ ਵਿਵਾਦਾਂ ਲਈ ਮਸ਼ਹੂਰ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਹੁਣ ਆਪਣੀ ਗਲੈਮਰਸ ਲੁੱਕ ਦਿਖਾ ਕੇ ਲੋਕਾਂ ਦੇ ਹੱਥੇ ਚੜ੍ਹ ਗਈ ਹੈ।ਅਸਲ ਵਿਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਤਸਵੀਰਾਂ ਅਪਲੋਡ ਕੀਤੀਆਂ ਸਨ। ਇਹ ਤਸਵੀਰਾਂ ਇਸ ਕਦਰ ਬੋਲਡ ਹਨ ਕਿ ਵੇਖਣ ਵਾਲਾ ਇਕ ਵਾਰ ਤੇ ਜਰੂਰ ਕਹਿੰਦਾ ਹੈ