ਕਿਉਂ ਖਤਰੇ ‘ਚ ਹੈ ਇਸ ਡਰੇਨ ਦੇ ਨੇੜੇ ਰਹਿ ਰਹੇ ਲੋਕਾਂ ਦੀ ਜ਼ਿੰਦਗੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ ਵਿੱਚ ਵਿਸ਼ਵ ਧਰਤੀ ਦਿਵਸ ਨੂੰ”ਜਾਗਣ ਦਾ ਵੇਲਾ” ਮੁਹਿੰਮ ਸ਼ੁਰੂ ਕਰ ਕੇ ਸ਼ਹਿਰ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਡਰੇਨ ਤੁੰਗ ਢਾਬ ਡਰੇਨ ਕੰਢੇ ਸਥਿਤ ਸਤਿਅਮ ਕਾਲਜ ਦੇ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ। ਮੰਚ ਵੱਲੋਂ ਡਰੇਨ ਤੋਂ ਪੈਦਾ ਹੋ ਰਹੀਆਂ ਮਨੁੱਖ-ਮਾਰੂ ਜ਼ਹਿਰੀ ਗੈਸਾਂ ਅਤੇ ਇਸ ਡਰੇਨ