Punjab

ਪੰਜਾਬ ਦੇ ਹੁਣ ਤੱਕ ਦੇ ਮੁੱਖ ਮੰਤਰੀ

‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਨੇ ਅੱਜ ਪੰਜਾਬ 18ਵੇਂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਇੱਕ ਨਵੰਬਰ 1966 ਨੂੰ ਗੁਰਮੁੱਖ ਸਿੰਘ ਮੁਸਾਫਿਰ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ ਇੱਕ ਨਵੰਬਰ 1966 ਤੋਂ 8 ਮਾਰਚ 1967 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਤੋਂ ਬਾਅਦ ਗੁਰਨਾਮ

Read More
Punjab

ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਆਮ ਲੋਕਾਂ ਲਈ ਬਣਿਆ ਪਰੇਸ਼ਾਨੀ ਦਾ ਸਬੱਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਖਤਮ ਹੁੰਦਿਆਂ ਹੀ ਭੀੜ ਘਰਾਂ ਨੂੰ ਛਿੜ ਪਈ। ਸ਼ਹਿਰ ਦੇ ਚਾਰੇ ਪਾਸੇ ਕਈ ਕਈ ਮੀਲ ਲੰਬੇ ਜਾਮ ਲੱਗ ਗਏ। ਨਵਾਂਸ਼ਹਿਰ ਤੋਂ ਚੰਡੀਗੜ੍ਹ ਅਤੇ ਜਲੰਧਰ ਨੂੰ ਜਾਂਦੀਆਂ ਸੜਕਾਂ ਉੱਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਿਹੜਾ ਕਿ ਲੋਕਾਂ

Read More
Punjab

ਸ਼ਾਨਦਾਰ ਸਹੁੰ-ਚੁੱਕ ਸਮਾਗਮ ‘ਚ ਆਮ ਲੋਕਾਂ ਦੇ ਨਾਲ-ਨਾਲ ਕਈ ਨਾਮਵਰ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ

‘ਦ ਖ਼ਾਲਸ ਬਿਊਰੋ :ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਮਗਰੋਂ ਪਿੰਡ ਖਟਕੜ ਕਲਾਂ ਵਿੱਚ ਹੋਏ ਸ਼ਾਨਦਾਰ ਸਹੁੰ-ਚੁੱਕ ਸਮਾਗਮ ਲਈ ਸਵੇਰੇ 9 ਵਜੇ ਤੋਂ ਹੀ ਲੋਕ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ 11.30 ਵਜੇ ਤੱਕ ਪੰਡਾਲ ਭਰ ਗਏ ਸਨ। ਇਸ ਸਭ ਦੇ ਚੱਲਦਿਆਂ ਖਾਸ ਗੱਲ ਇਹ ਰਹੀ ਕਿ ਆਪਣੇ ਪਿਤਾ ਨੂੰ ਸਹੁੰ ਚੁੱਕਦਿਆਂ ਵੇਖਣ ਲਈ ਭਗਵੰਤ

Read More
Punjab

ਕੇਜਰੀਵਾਲ ਨੇ ਦਿੱਤੀ ਭਗਵੰਤ ਮਾਨ ਨੂੰ ਵਧਾਈ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ। ਉਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ‘ਤੇ ਬਹੁਤ ਬਹੁਤ ਵਧਾਈਆਂ ਅਤੇ

Read More
Punjab

ਭਗਵੰਤ ਸਿੰਘ ਮਾਨ ਬਣ ਗਏ ਪੰਜਾਬ ਦੇ ਨਵੇਂ ਮੁੱਖ ਮੰਤਰੀ

‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਖਟਕੜ ਕਲਾਂ ਸਹੁੰ ਚੁੱਕ ਸਮਾਗਮ ’ਚ ਪਹੁੰਚੇ।ਭਗਵੰਤ ਮਾਨ ਨੇ ਕੇਜਰੀਵਾਲ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਲੋਕ ਪਹੁੰਚੇ ਹਨ। ਉਨ੍ਹਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।ਮਾਨ ਨੇ ਕਿਹਾ ਕਿ ਇੱਥੇ

Read More
Punjab

ਮੈਂ ਤਾਂ ਯਾਰੋ ਪੰਜਾਬ ਦੇ ਵੱਲ ਹੋ ਗਿਆ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਜੀਵਨ ਸਾਥਣ ਇੰਦਰਪ੍ਰੀਤ ਕੌਰ ਨਾਲੋਂ ਅਲੱਗ ਹੋਣ ਵੇਲੇ , “ਜੋ ਲੱਟਕਿਆ ਸੀ ਚਿਰਾਂ ਤੋਂ ਉਹ ਹੱਲ ਹੋ ਗਿਆ, ਕੋਰਟ ਵਿੱਚ ਇਹ ਫੈਸਲਾ ਕੱਲ ਹੋ ਗਿਆ। ਇੱਕ ਪਾਸੇ ਸੀ ਪਰਿਵਾਰ ਦੂਜੇ ਪਾਸੇ ਸੀ ਪੰਜਾਬ, ਮੈਂ ਤਾਂ ਯਾਰੋ ਪੰਜਾਬ ਦੇ ਵੱਲ ਹੋ ਗਿਆ”

Read More
Punjab

ਆਪਣੇ ਪਿਤਾ ਨੂੰ ਸਹੁੰ ਚੁੱਕਦਿਆਂ ਦੇਖਣ ਲਈ ਮਾਨ ਦੇ ਬੱਚੇ ਪਹੁੰਚੇ ਪੰਜਾਬ

ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ-ਚੁੱਕ ਸਮਾਗਮ ਅੱਜ ਖਟਕੜ ਕਲਾਂ ਵਿੱਖੇ ਸ਼ੁਰੂ ਹੈ।ਇਸ ਦੌਰਾਨ  ਆਪਣੇ ਪਿਤਾ ਨੂੰ ਸਹੁੰ ਚੁੱਕਦਿਆਂ ਵੇਖਣ ਲਈ ਭਗਵੰਤ ਮਾਨ ਦੇ ਦੋਵੇਂ ਬੱਚੇ ਅਮਰੀਕਾ ਤੋਂ ਪੰਜਾਬ ਪਹੁੰਚ ਚੁੱਕੇ ਹਨ। ਭਗਵੰਤ ਮਾਨ ਦੀ ਧੀ ਵੱਡੀ ਹੈ ਤੇ ਮੁੰਡਾ ਉਸ ਤੋਂ ਛੋਟਾ ਹੈ। ਸੰਨ 2011 ਵਿਚ ਤਲਾਕ ਹੋ ਜਾਣ ਮਗਰੋਂ ਭਗਵੰਤ

Read More
India Punjab

ਸਿੱਧੂ ਨੇ ਦਿੱਤਾ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਉਹਨਾਂ ਅਸਤੀਫ਼ੇ ਦੀ ਕਾਪੀ ਟਵੀਟ ਕੀਤੀ ਹੈ। ਸਿੱਧੂ ਨੇ ਕਾਂਗਰਸ ਦੀ ਸੁਪਰੀਮੋ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਰਫ ਇਕ ਲਾਈਨ ਵਿਚ ਹੀ ਆਪਣਾ ਅਸਤੀਫਾ ਭੇਜਿਆ ਗਿਆ ਹੈ। ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ

Read More
Punjab

ਪੰਜਾਬ ਅੱਜ ਇਤਿਹਾਸ ਰਚਣ ਜਾ ਰਿਹਾ ਹੈ: ਸਰਵਜੀਤ ਮਾਣੂੰਕੇ

‘ਦ ਖ਼ਾਲਸ ਬਿਊਰੋ :ਆਪ ਵਿਧਾਇਕ ਸਰਵਜੀਤ ਮਾਣੂੰਕੇ ਨੇ ਕਿਹਾ ਕਿ ਪੰਜਾਬ ਅੱਜ ਇਤਿਹਾਸ ਰਚਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਪੰਜਾਬ ਦਾ ਨਾਂਅ ਸੁਨਹੀਰੀ ਅੱਖਰਾ ਵਿੱਚ ਲਿਖਿਆ ਜਾਵੇਗਾ। ਆਪ ਨੇ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਤੋਂ ਅਜ਼ਾਦ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ MLA ਲੀਡਰ ਬਣਨ ਜਾ ਰਹੇ। ਉਨ੍ਹਾਂ ਕਿਹਾ ਅਸੀਂ

Read More
Punjab

ਭਗਵੰਤ ਮਾਨ ਨੂੰ ਪਰਮਾਤਮਾ ਨੇ ਭੇਜਿਆ ਹੈ – ਨੂਰੀ

‘ਦ ਖ਼ਾਲਸ ਬਿਊਰੋ :ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੇ ਕਿਹਾ ਕਿ ਸਾਨੂੰ ਭਰੋਸਾ ਸੀ ਕਿ ਭਗਵੰਤ ਮਾਨ ਸੀਐੱਮ ਜ਼ਰੂਰ ਬਣੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਮਾਨਦਾਰ ਤੇ ਸੱਚਾ ਬੰਦਾ ਹੈ ਤੇ ਉਹਨਾਂ ਨੇ ਕੋਈ ਵੀ ਕੰਮ ਕੀਤਾ ਹੈ ਤਾਂ ਉਸ ਨੂੰ ਸਿਰੇ ਲਾਇਆ ਹੈ। ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਸੁਪਨੇ ਪੂਰੇ ਕਰੇਗਾ। ਭਗਵੰਤ ਮਾਨ

Read More