ਅੰਮ੍ਰਿਤਸਰ ਐਨਕਾਂਊਟਰ ਮਾਮਲਾ: ਫੋਰੈਂਸਿਕ ਟੀਮ ਜੁਟੀ ਸਬੂਤ ਲੱਭਣ ਵਿੱਚ, ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨਾਲ ਕੀਤੀ ਗੱਲਬਾਤ
‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਨਾਲ ਕੱਲ ਹੋਏ ਪੁਲਿਸ ਮੁਕਾਬਲੇ ਵਿੱਚ ਦੋਨੋਂ ਗੈਂਗਸਟਰ ਜਵਾਬੀ ਕਾਰਵਾਈ ਕਰਦਿਆਂ ਮਾ ਰੇ ਜਾ ਚੁੱਕੇ ਹਨ ਪਰ ਪੁਲਿਸ ਨੇ ਅੱਜ ਵੀ ਇਸ ਸਾਰੇ ਇਲਾਕੇ ਨੂੰ ਸੀਲ ਕੀਤਾ ਹੋਇਆ ਹੈ ਤਾਂ ਜੋ ਇਸ ਮੁਕਾਬਲੇ ਦੌਰਾਨ ਚੱਲੇ ਕਾਰਤੂਸਾਂ ਦੇ ਖੋਲ ਲੱਭੇ ਜਾ ਸਕਣ।ਕਿਉਂਕਿ ਇਹ ਘਰ ਖਾਲੀ ਹੀ ਸੀ ,ਜਿਸ ਕਾਰਣ ਇਸ