ਪਿਓ ਤੋਂ ਮਿਲੀ ਅਜਿਹੀ ਸਿੱਖਿਆ ਕਿ ਲੋਕਾਂ ਤੋਂ ਮਿਲ ਰਹੀ ਸ਼ਾਬਾਸ਼ੀ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਤੈਨਾਤ ਮੁਨੀਸ਼ ਨੂੰ ਆਪਣੇ ਪਿਤਾ ਦੀ ਦੇਸ਼ ਭਗਤੀ ਨੇ ਇੰਨਾਂ ਪ੍ਰਭਾਵਿਤ ਕੀਤਾ ਕਿ ਉਸਨੇ ਇਹ ਸੇਵਾ ਤਿਆਗ ਕੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਦੀ ਸੇਵਾ ਚੁਣ ਲਈ।25 ਸਾਲ ਦੇ ਮੁਨੀਸ਼ ਦੀ ਇਸ ਸੇਵਾ ਨੂੰ ਚਾਰੇ ਪਾਸੇ ਪ੍ਰਸ਼ੰਸਾ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਨੀਸ਼