ਪੰਜਾਬ ਪੁਲਿਸ ਦੀ ਸੂਬੇ ਭਰ ਵਿੱਚ ਤੜਕਸਾਰ ਰੇਡ,ਸ਼ੱਕੀ ਲਏ ਹਿਰਾਸਤ ਵਿੱਚ,ਬਰਾਮਦਗੀਆਂ ਵੀ ਹੋਈਆਂ
ਚੰਡੀਗੜ੍ਹ : ਪੰਜਾਬ ਭਰ ਵਿੱਚ ਗੈਂਗਸਟਰਾਂ ਦੇ ਖਾਤਮੇ ਲਈ ਪੰਜਾਬ ਪੁਲਿਸ ਵਲੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ,ਜਿਸ ਨੂੰ ਆਪਰੇਸ਼ਨ ਕਲੀਨ ਦਾ ਨਾਮ ਦਿੱਤਾ ਗਿਆ ਹੈ ਤੇ ਖੁੱਦ ਡੀਜੀਪੀ ਗੌਰਵ ਯਾਦਵ ਇਸ ਦੀ ਆਗਵਾਈ ਕਰ ਰਹੇ ਹਨ। ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨੂੰ ਕਾਬੂ ਕਰਨ ਤੇ ਨੱਥ ਪਾਉਣ ਲਈ ਪੁਲਿਸ ਵਲੋਂ ਇਹ ਕਾਰਵਾਈ ਕੀਤੀ
