ਪੰਜਾਬ 2 ਵੱਡੇ ਮੈਡੀਕਲ ਕਾਲਜਾਂ ‘ਚ 25-25 ਸੀਟਾਂ ਵਧੀਆਂ, 3 ਹੋਰ ਜ਼ਿਲ੍ਹਿਆਂ ਚ ਵੀ ਕਲਾਸਾਂ ਸ਼ੁਰੂ
ਮੈਡੀਕਲ ਕਾਲਜ ਪਟਿਆਲਾ ਅਤੇ ਫਰੀਦਕੋਟ ਵਿੱਚ ਡਾਕਟਰਾਂ ਦੀਆਂ 25-25 ਸੀਟਾਂ ਵਧਾਉਣ ਦੇ ਹੁਕਮ ‘ਦ ਖ਼ਾਲਸ ਬਿਊਰੋ : ਆਪਣੇ ਪਹਿਲੇ ਬਜਟ ਵਿੱਚ ਭਗਵੰਤ ਮਾਨ ਸਰਕਾਰ ਨੇ 23 ਫੀਸਦੀ ਸਿਹਤ ਬਜਟ ਵਧਾਉਣ ਦਾ ਐਲਾਨ ਕੀਤਾ ਸੀ ਹੁਣ ਇਸੇ ਮਕਸਦ ਨਾਲ ਸਰਕਾਰ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕਰ ਰਹੀ