India Punjab

ਸਿਰਸਾ ਨੂੰ ਗੁਣੀ ‘ਤੇ ਚੜ੍ਹਿਆ ਵੱਟ…

‘ਦ ਖ਼ਾਲਸ ਬਿਊਰੋ :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਿੱਖਾਂ ‘ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਿਸਾਨ ਆਗੂ ਗੁਣੀ ਪ੍ਰਕਾਸ਼ ‘ਤੇ ਗੁੱਸਾ ਆ ਗਿਆ ਹੈ। ਸਿਰਸਾ ਨੇ ਕਿਹਾ ਕਿ ਗੁਣੀ ਪ੍ਰਕਾਸ਼ ਨੇ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਬਿਆਨ ਦਿੱਤਾ ਹੈ, ਜਿਸ ਨਾਲ ਹਿੰਦੂ-ਸਿੱਖਾਂ ਵਿਚਾਲੇ ਫੁੱਟ ਪਾਉਣ ਦੀ ਸਾਜ਼ਿਸ਼ ਰਚੀ ਜਾ

Read More
Punjab

ਸ਼ਾਬਾਸ਼ ਬਈ ਤੇਰੇ ਖ਼ਾਕੀ ਵਰਦੀ ਵਾਲਿਆਂ…!

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਅਤੇ ਮਨੁੱਖਤਾ ਦਾ ਵਾਹ-ਵਾਸਤਾ ਦੂਰ ਦਾ ਹੀ ਰਿਹਾ ਹੈ। ਪੁਲਿਸ ਦਾ ਗੈਰ-ਮਨੁੱਖੀ ਵਿਵਹਾਰ ਅਕਸਰ ਖ਼ਬਰਾਂ ਬਣਦਾ ਰਿਹਾ ਹੈ ਪਰ ਬਹੁਤ ਘੱਟ ਵਾਰ ਹੁੰਦਾ ਜਦੋਂ ਪੁਲਿਸ ਦਾ ਮਨੁੱਖੀ ਚਿਹਰਾ ਸਾਹਮਣੇ ਆਇਆ ਹੋਵੇ। ਪਟਿਆਲਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਦਾ ਇੱਕ ਸਿਪਾਹੀ ਆਪਣੀ ਡਿਊਟੀ ਤੋਂ

Read More
Punjab

ਅੱਧੇ ਪੰਜਾਬ ਦੀ ਪੁਲਿਸ ਪਟਿਆਲੇ ‘ਚ ਝੋਕੀ

‘ਦ ਖ਼ਾਲਸ ਬਿਊਰੋ :- ਮੁਲਾਜ਼ਮਾਂ ਦੀ ਇਤਿਹਾਸਕ ਰੈਲੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਅੱਧੇ ਪੰਜਾਬ ਦੀ ਪੁਲਿਸ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਝੋਕ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿੱਚ 16 ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਮਹਾਂਰੈਲੀ ਵਿੱਚ ਲੱਖ 50 ਹਜ਼ਾਰ

Read More
Punjab

ਕੈਪਟਨ ਨੇ ਸਾਧੂ ਨਾਲ ਪੁਗਾਈ ਆੜੀ

ਸੀਬੀਆਈ ਜਾਂਚ ‘ਚ ਡਾਹਿਆ ਅੜਿੱਕਾ ‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸਾਧੂ ਸਿੰਘ ਧਰਮਸੋਤ ਦੇ ਨਾਲ ਯਾਰੀ ਪੁਗਾ ਦਿੱਤੀ ਹੈ। ਧਰਮਸੋਤ ਵੀ ਕੈਪਟਨ ਅਮਰਿੰਦਰ ਸਿੰਘ ਦਾ ਲਗਾਤਾਰ ਵਫ਼ਾਦਾਰ ਸਿਪਾਹੀ ਬਣ ਕੇ ਨਿਭਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਉੱਤੇ ਲੱਗਦੇ 64 ਕਰੋੜ ਰੁਪਏ ਦੇ ਐੱਸਸੀ ਸਕਾਲਰਸ਼ਿਪ

Read More
Punjab

ਸਾਧੂ ਅਤੇ ਸੋਢੀ ਦੀ ਕੁਰਸੀ ਡੋਲਣ ਲੱਗੀ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਜਾ ਧਮਕੇ ਹਨ। ਅੱਜ ਉਨ੍ਹਾਂ ਦੀ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਹੋਣ ਦੀ ਸੰਭਾਵਨਾ ਹੈ। ਦੋ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਨਾਲ ਦਿੱਲੀ ਗਏ ਹਨ। ਮੀਟਿੰਗ ਵਿੱਚ ਮੰਤਰੀ ਮੰਡਲ ਦੇ ਸੰਭਾਵਿਕ ਫੇਰਬਦਲ ਬਾਰੇ ਵਿਚਾਰ ਹੋਣ ਦੀ ਸੰਭਾਵਨਾ

Read More
Punjab

ਕੈਬਨਿਟ ਮੰਤਰੀ ਧਰਮਸੋਤ ਫਸੇ ਸੀਬੀਆਈ ਦੀ ਕੁੜਿੱਕੀ ਵਿੱਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੀਬੀਆਈ ਨੇ ਪੰਜਾਬ ਸਰਕਾਰ ਤੋਂ ਪੋਸਟ ਮੈਟ੍ਰਿਕ ਵਜੀਫਾ ਘਪਲੇ ਦਾ ਮੁਕੰਮਲ ਰਿਕਾਰਡ ਮੰਗ ਲਿਆ ਹੈ। ਸੀਬੀਆਈ ਨੇ ਸਮਾਜਿਕ ਨਿਆਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਪੱਤਰ ਲਿਖ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਪੈਸਾ ਡਕਾਰਨ ਦੇ ਲਗਦੇ ਦੋਸ਼ਾਂ ਬਾਰੇ ਵਿਸਥਾਰਿਤ ਜਾਣਕਾਰੀ ਦੇਣ ਲਈ ਕਿਹਾ। ਸੀਬੀਆਈ ਦੀ ਐਂਟੀਕ੍ਰਪਰਸ਼ਨ ਬ੍ਰਾਂਚ ਨੇ 30

Read More
Punjab

ਹੁਣ ਕੈਪਟਨ ‘ਤੇ ਕਈ ਹੋਰ ਵਿਧਾਇਕ ਹੋਏ ਲਾਲ-ਪੀਲੇ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ 2 ਦਿਨ ਪਹਿਲਾਂ ਕੀਤੇ ਗਏ 54 ਆਈ.ਏ.ਐੱਸ ਅਤੇ ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਨਰਾਜ ਹੋ ਗਏ ਹਨ। ਸਰਕਾਰ ਵੱਲੋਂ 35 ਦੇ ਕਰੀਬ ਵਿਧਾਨ ਸਭਾ ਹਲਕਿਆ ਦੇ ਐੱਸ.ਡੀ.ਐੱਮ ਬਦਲ ਦਿੱਤੇ ਗਏ ਹਨ। ਇਨ੍ਹਾਂ ਤਬਾਦਲਿਆ ਦੌਰਾਨ ਵਿਧਾਇਕਾ ਦੇ ਚਹੇਤੇ ਅਫਸਰਾਂ ਨੂੰ ਬਦਲ ਦਿੱਤਾ

Read More
Punjab

ਕਾਂਗਰਸ ਵਿੱਚ ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਵਿੱਚ ਕਾਂਗਰਸ ਦਾ ਕਮਾਂਡਰ ਬਦਲਣ ਤੋਂ ਪਹਿਲਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਰਕਾਰ ਲੀਹ ‘ਤੇ ਆ ਜਾਵੇਗੀ।ਪਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਉੱਥਲ-ਪੁੱਥਲ ਨੇ ਨਵੇਂ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਪਾਰਟੀ ਅੰਦਰ ਕੁੱਝ ਹੋਰ ਹੀ ਚੱਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਨਵੇਂ

Read More
India Punjab

ਪੰਜਾਬ ਤੋਂ ਘਰ ਪਰਤ ਰਹੇ ਡੇਢ ਦਰਜਨ ਮਜਦੂਰ ਦਰੜੇ

‘ਦ ਖ਼ਾਲਸ ਟੀਵੀ ਬਿਊਰੋ:-ਉਤਰ ਪ੍ਰਦੇਸ਼ (“ਯੂਪੀ” ) ਦੇ ਬਾਰਾਬੰਕੀ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਡੇਢ ਦਰਜਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਸ ਵਿਚਲੇ ਬਹੁਤੇ ਲੋਕ ਪੰਜਾਬ ਅਤੇ ਹਰਿਆਣਾ ਵਿਚ ਕੰਮ ਕਰਕੇ ਆਪਣੇ ਦੇਸ਼ ਪਰਤ ਰਹੇ ਸਨ । ਬੱਸ ਵਿੱਚ ਨੁਕਸ ਪੈਣ‘ ਤੇ ਲੋਕ ਜਦੋਂ ਬੱਸ ਤੋਂ ਉਤਰ ਕੇ ਬੱਸ ਦੇ ਕੋਲ ਹੀ

Read More
Punjab

ਆਖਰ ਪੁਲਿਸ ਨੇ ਬੇਅੰਤ ਕੌਰ ਖਿਲਾਫ ਕੇਸ ਕੀਤਾ ਦਰਜ

‘ਦ ਖ਼ਾਲਸ ਟੀਵੀ ਬਿਊਰੋ:-ਬਰਨਾਲਾ ਪੁਲਿਸ ਨੇ ਕੈਨੇਡਾ ਵੱਸਦੀ ਬੇਅੰਤ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ। ਧਨੌਲਾ ਥਾਣੇ ਵਿੱਚ ਆਈ.ਪੀ.ਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਲਵਪ੍ਰੀਤ ਲਾਡੀ ਦੇ ਪਿਤਾ ਬਵਲਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਲਵਪ੍ਰੀਤ ਲਾਡੀ ਧਨੌਲਾ ਖੁਦਕੁਸ਼ੀ ਮਾਮਲੇ ਵਿੱਚ ਬੇਅੰਤ ਕੌਰ ਖਿਲਾਫ

Read More