Punjab

ਸਿੱਧੂ ਸੋਣਗੇ ਕਾਂਗਰਸ ਭਵਨ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿੱਚ ਆਪਣਾ ਬਿਸਤਰਾ ਲਗਾ ਲਿਆ ਹੈ। ਸਿੱਧੂ ਲਈ ਨਵਾਂ ਬਿਸਤਰਾ ਖਰੀਦਿਆ ਗਿਆ। ਸਿੱਧੂ ਨੇ 23 ਜੁਲਾਈ ਨੂੰ ਪ੍ਰਦੇਸ਼ ਭਵਨ ਦੀ ਕਮਾਨ ਸੰਭਾਲਦੇ ਹੋਏ ਕਾਂਗਰਸ ਭਵਨ ਵਿੱਚ ਬਿਸਤਰੇ ਲਗਾਉਣ ਦਾ ਐਲਾਨ ਕੀਤਾ ਸੀ। ਸਿੱਧੂ ਨੇ ਕਿਹਾ ਸੀ ਕਿ “15

Read More
Punjab

ਕਾਲਾ ਦਿਵਸ ਮਨਾ ਰਹੇ ਇਨ੍ਹਾਂ ਕਾਰਕੁੰਨਾਂ ਨੇ ਭਰੀਆਂ ਪੁਲਿਸ ਦੀਆਂ ਗੱਡੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੁਲਿਸ ਨੇ ਅੱਜ ਆਜ਼ਾਦੀ ਦਿਹਾੜੇ ਨੂੰ ਕਾਲਾ ਦਿਵਸ ਦੇ ਤੌਰ ‘ਤੇ ਮਨਾ ਰਹੇ ਦਲ ਖ਼ਾਲਸਾ ਦੇ ਕਾਰਕੁੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦਲ ਖ਼ਾਲਸਾ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਪੁਲਿਸ ਦਾ ਸਖ਼ਤ ਪਹਿਰਾ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ

Read More
India Punjab

ਕਿਸਾਨੀ ਰੰਗ ‘ਚ ਰੰਗਿਆ 75ਵਾਂ ਆਜ਼ਾਦੀ ਦਿਹਾੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਆਜ਼ਾਦੀ ਨੂੰ ਅੱਜ 75 ਸਾਲ ਪੂਰੇ ਹੋ ਗਏ ਹਨ, ਪਰ ਆਜ਼ਾਦੀ ਦਾ ਸਹੀ ਮਾਇਨਾ ਸ਼ਾਇਦ ਹਾਲੇ ਤੱਕ ਸਾਡੇ ਦੇਸ਼ ਦੇ ਸਿਆਸਤਦਾਨ ਸਮਝ ਹੀ ਨਹੀਂ ਸਕੇ। ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸਰਕਾਰ ਦੇ ਨਾਲ-ਨਾਲ ਸਮਾਜ ਦਾ ਇੱਕ ਬਹੁਤ ਹੀ ਜ਼ਰੂਰੀ ਵਰਗ ਕਿਸਾਨ ਵੀ ਆਪਣੇ ਢੰਗ ਨਾਲ

Read More
India International Punjab

ਕੰਗਨਾ ਦੇ ਪ੍ਰਸ਼ੰਸਕ ਬੋਲੇ, ਅਸੀਂ ਤੈਨੂੰ ਹਿੰਦੂ ਸ਼ੇਰਨੀ ਸਮਝਦੇ ਸੀ, ਤੂੰ ਆਹ ਕੀ ਕੀਤਾ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਬੇਬਾਕੀ ਤੇ ਵਿਵਾਦਾਂ ਲਈ ਮਸ਼ਹੂਰ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਹੁਣ ਆਪਣੀ ਗਲੈਮਰਸ ਲੁੱਕ ਦਿਖਾ ਕੇ ਲੋਕਾਂ ਦੇ ਹੱਥੇ ਚੜ੍ਹ ਗਈ ਹੈ।ਅਸਲ ਵਿਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਤਸਵੀਰਾਂ ਅਪਲੋਡ ਕੀਤੀਆਂ ਸਨ। ਇਹ ਤਸਵੀਰਾਂ ਇਸ ਕਦਰ ਬੋਲਡ ਹਨ ਕਿ ਵੇਖਣ ਵਾਲਾ ਇਕ ਵਾਰ ਤੇ ਜਰੂਰ ਕਹਿੰਦਾ ਹੈ

Read More
Punjab

ਗਰੀਬੜੇ ਪਰਿਵਾਰ ਨੂੰ ਬਿਜਲੀ ਦਾ ਇੰਨਾ ਬਿਲ ਆਇਆ ਕਿ ਘਰ ਵੇਚ ਕੇ ਵੀ ਭਰ ਨਹੀਂ ਹੋਣਾ, ਕੈਪਟਨ ਸਾਹਬ ਧਿਆਨ ਦਿਉ!

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਬੋਹਰ ਦੇ ਪਿੰਡ ਗਿੱਦੜਾਂਵਾਲੀ ਦੇ ਇੱਕ ਘੱਟ ਗਿਣਤੀ ਭਾਈਚਾਰੇ ਅਤੇ ਗਰੀਬ ਪਰਿਵਾਰ ਦੇ ਘਰ ਦਾ ਬਿਜਲੀ ਦਾ ਬਿੱਲ 51 ਲੱਖ ਤੋਂ ਵੀ ਵੱਧ ਦਾ ਆਇਆ ਹੈ। ਪਰਿਵਾਰ ਦੇ ਮੁਖੀ ਹੰਸਾ ਸਿੰਘ ਹੈ, ਜੋ ਕਿ ਦਿਹਾੜੀ ਮਜ਼ਦੂਰੀ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਦਿਲ ਦਾ ਰੋਗੀ ਹੈ ਅਤੇ ਉਸਦਾ ਇਲਾਜ

Read More
India Punjab

ਐੱਚ.ਐੱਸ ਫੂਲਕਾ ਦੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 1984 ਸਿੱਖ ਕਤ ਲੇ ਆਮ ਨੂੰ 36 ਸਾਲ ਹੋ ਗਏ ਹਨ ਅਤੇ 36 ਸਾਲਾਂ ਬਾਅਦ ਕਤ ਲੇ ਆਮ ਦਾ ਸ਼ਿਕਾਰ ਹੋਏ ਇੱਕ ਸਿੱਖ ਦੇ ਘਰੋਂ ਅੱਜ ਵੀ ਮਨੁੱਖੀ ਸਰੀਰ ਦੇ ਹਿੱਸੇ ਬਰਾਮਦ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਯੂਪੀ ਵਿੱਚ ਇਸ ਕਤ ਲੇ ਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ

Read More
Punjab

ਪੰਜਾਬ ‘ਚ ਹੁਣ ਨਸ਼ਾ ਤਸਕਰਾਂ ਦੀ ਖ਼ੈਰ ਨਹੀਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਨਸ਼ਾ ਤਸਕਰੀ ਬਾਰੇ ਦਾਇਰ ਕੀਤੀਆਂ ਗਈਆਂ ਸੀਲ ਬੰਦ ਰਿਪੋਰਟਾਂ ਦੀ ਘੋਖ ਕਰਨ ਦਾ ਫੈਸਲਾ ਕੀਤਾ ਹੈ। ਨਸ਼ਾ ਤਸਕਰੀ ਮਾਮਲੇ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਜੱਜਾਂ ਦੇ ਚੈਂਬਰ ਵਿੱਚ ਇਹ ਘੋਖ ਕੀਤੀ ਜਾਵੇਗੀ। ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੈ ਤਿਵਾੜੀ ’ਤੇ ਆਧਾਰਿਤ ਸਪੈਸ਼ਲ

Read More
Punjab

ਨਾਚ-ਗਾਣੇ ਵਾਲੇ ਮਾਹੌਲ ‘ਚ ਬੋਲੇ ਗਏ ਧਾਰਮਿਕ ਬੋਲ ਪਏ ਮਹਿੰਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜ਼ੀਰਕਪੁਰ ‘ਚ ਸੇਠੀ ਢਾਬੇ ਦੇ ਮਾਲਕ ਖਿਲਾਫ਼ ਧਾਰਮਿਕ ਬੋਲਾਂ ‘ਤੇ ਗਿੱਧਾ ਪਵਾਉਣ ਦੇ ਇਲਜ਼ਾਮ ਲੱਗੇ ਹਨ। ਤੀਆਂ ਦੇ ਤਿਉਹਾਰ ਮੌਕੇ ਸੇਠੀ ਵੱਲੋਂ ਕੁੱਝ ਔਰਤਾਂ ਵੱਲੋਂ ਗਿੱਧਾ ਪਵਾਇਆ ਗਿਆ ਸੀ। ਸੇਠੀ ਨੇ “ਹਮ ਕਰ ਸਾਜਣ ਆਏ ਪਿਆਰਿਆ ਸਾਚੇ ਮੇਲ ਮਿਲਾਏ।।” ਵਾਲੀ ਪੰਕਤੀ ‘ਤੇ ਔਰਤਾਂ ਵੱਲੋਂ ਭੰਗੜਾ ਪਵਾਇਆ ਸੀ। ਕਰੀਬ ਛੇ-ਸੱਤ

Read More
India Punjab

ਕੱਲ੍ਹ ਕਿਸਾਨ ਕਿਵੇਂ ਰਚਣ ਜਾ ਰਹੇ ਹਨ ਇਤਿਹਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਆਜ਼ਾਦੀ ਦਿਹਾੜਾ ਹੈ। ਜਿੱਥੇ ਪੂਰੇ ਦੇਸ਼ ਭਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ, ਉੱਥੇ ਹੀ ਕਿਸਾਨਾਂ ਵੱਲੋਂ ਵੀ ਕਿਸਾਨੀ ਰੰਗ ਵਿੱਚ ਆਜ਼ਾਦੀ ਦਿਹਾੜਾ ਮਨਾਉਣ ਦੀ ਤਿਆਰੀ ਕੀਤੀ ਗਈ ਹੈ। ਕੱਲ੍ਹ ਕਿਸਾਨਾਂ ਵੱਲੋਂ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਮਨਾਇਆ ਜਾਵੇਗਾ। ਕਿਸਾਨਾਂ ਵੱਲੋਂ ਕੱਲ੍ਹ ਜਿੱਥੇ-ਜਿੱਥੇ ਉਹ ਪ੍ਰਦਰਸ਼ਨ ਕਰ ਰਹੇ ਹਨ, ਉੱਥੇ

Read More
India Punjab

ਜਿੱਥੋਂ ਅੰਦੋਲਨ ਸ਼ੁਰੂ ਹੋਇਆ, ਉੱਥੇ ਪਹੁੰਚੋ ਸਾਰੇ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 15 ਅਗਸਤ ਨੂੰ ਪੀਪਲੀ ਕੁਰੂਕਸ਼ੇਤਰ, ਜਿੱਥੋਂ ਸਭ ਤੋਂ ਪਹਿਲਾਂ ਕਿਸਾਨਾਂ ‘ਤੇ ਲਾਠੀਚਾਰਜ ਹੋਇਆ ਸੀ ਅਤੇ ਪੂਰੇ ਦੇਸ਼ ਵੱਚ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਉੱਥੋਂ ਹੀ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਵਿੱਚ ਜੀਟੀ ਰੋਡ

Read More