Punjab

ਭਾਰੀ ਜੁਰਮਾਨਾ ਵੀ ਲਗਾਇਆ ਅਤੇ ਬਿਜਲੀ ਵੀ ਕੱਟੀ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੂਸ਼ਮਣ ਕੰਟਰੋਲ ਬੋਰਡ ਨੇ ਹੀਰੋ ਸਟੀਲਜ਼ ਲਿਮਟਿਡ ਗਿਆਸਪੁਰਾ ਲੁਧਿਆਣਾ ਨੂੰ ਸੀਵਰੇਜ ‘ਚ ਗੰਦਾ ਪਾਣੀ ਸੁੱਟਣ ‘ਤੇ 10 ਲੱਖ ਦਾ ਜੁਰਮਾਨਾ ਲਾ ਦਿੱਤਾ ਹੈ। ਦਰਅਸਲ, ਬੋਰਡ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਯੂਨਿਟਾਂ ਦੀ ਅਚਨਚੇਤ ਚੈਕਿੰਗ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੰਦੇ ਪਾਣੀ ਦੀ ਸਹੀ ਤਰੀਕੇ

Read More
India Punjab

ਗੁਰਦੁਆਰਿਆਂ ‘ਤੇ ਤਿਰੰਗਾ ਲਹਿਰਾਉਣ ਵਾਲੀ ਖ਼ਬਰ ਦਾ ਸੱਚ ਕੀ ਹੈ ?

‘ਦ ਖ਼ਾਲਸ ਬਿਊੋਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਅੰਬਾਲਾ ਜ਼ਿਲ੍ਹਾ ਪ੍ਰੀਸ਼ਦ ਦੇ ਵਾਇਰਲ ਹੋਏ ਇੱਕ ਪੱਤਰ ਬਾਰੇ ਬੋਲਦਿਆਂ ਕਿਹਾ ਹੈ ਕਿ ਅੰਬਾਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਸਰਕਾਰ ਦੇ (ਹਰ ਘਰ ਤਿਰੰਗਾ) ਪ੍ਰਚਾਰ ਅਧੀਨ ਕੋਈ ਸੱਭਿਆਚਾਰਕ ਸਮਾਗਮ ਨਹੀਂ ਹੋਇਆ। ਜ਼ਿਲ੍ਹਾ

Read More
Punjab

ਖੇਤੀਬਾੜੀ ਮਸ਼ੀਨਰੀ ‘ਚ 100 ਕਰੋੜ ਦਾ ਘੁਟਾਲਾ ! ਇਸ ਰਿਪੋਰਟ ਨੇ ਕੀਤਾ ਖੁਲਾਸਾ

20 ਜ਼ਿਲ੍ਹਿਆ ਵਿੱਚੋਂ 11 ਫੀਸਦੀ ਮਸ਼ੀਨਾਂ ਗਾਇਬ ‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੂੰ ਸੌਂਪੀ ਗਈ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਖੇਤੀਬਾੜੀ ਨਾਲ ਜੁੜੀਆਂ 11 ਫੀਸਦੀ ਮਸ਼ੀਨਾਂ ਗਾਇਬ ਹਨ। ਇਹ ਰਿਪੋਰਟ 20 ਜ਼ਿਲ੍ਹਿਆਂ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਬਣਾਈ ਗਈ ਹੈ। ਜਿਹੜੀ ਮਸ਼ੀਨਾਂ ਗਾਇਬ ਹੋਇਆ ਨੇ ਉਨ੍ਹਾਂ ਦੀ ਕੀਮਤ 100 ਕਰੋੜ ਦੱਸੀ

Read More
Punjab

50 ਲੱਖ ਦੀ ਫਿਰੌਤੀ ਮੰਗਣ ‘ਤੇ ਲਾਰੈਂਸ ਬਿਸ਼ਨੋਈ ਖਿਲਾਫ਼ ਕੱਸਿਆ ਸ਼ਿਕੰਜਾ

‘ਦ ਖ਼ਾਲਸ ਬਿਊਰੋ : ਗੈਂ ਗਸਟਰ ਲਾਰੈਂਸ ਬਿਸ਼ਨੋਈ ਹੁਣ ਫਰੀਦਕੋਟ ਪੁਲਿਸ ਦੇ ਸ਼ਿਕੰਜੇ ਵਿੱਚ ਆ ਗਏ ਹਨ। ਅੱਜ ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸਨੂੰ ਫਰੀਦਕੋਟ ਪੁਲਿਸ ਟ੍ਰਾਂਜ਼ਿਟ ਰਿਮਾਂਡ ‘ਤੇ ਲੈ ਗਈ। ਫਰੀਦਕੋਟ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਦੋ ਦਿਨ ਦਾ ਰਿਮਾਂਡ

Read More
Punjab

2828 ਏਕੜ ਜ਼ਮੀਨ ਛਡਾਉਣ ਦੇ ਦਾਅਵੇ ‘ਤੇ ਅਦਾਲਤ ‘ਚ ਫਸੀ ਮਾਨ ਸਰਕਾਰ !

ਹਾਈਕੋਰਟ ਦੇ ਸਵਾਲਾਂ ਦਾ ਨਹੀਂ ਦੇ ਸਕੀ ਸਰਕਾਰ ਜਵਾਬ ‘ਦ ਖ਼ਾਲਸ ਬਿਊਰੋ : ਮੁਲਾਂਪੁਰ ਦੇ ਨਜ਼ਦੀਕ 2828 ਏਕੜ ਜ਼ਮੀਨ ‘ਤੇ ਗੈਰ ਕਾਨੂੰਨੀ ਕਬਜ਼ੇ ਛਡਾਉਣ ਦੇ ਲਈ ਪਿਛਲੇ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਆਪ ਮੌਕੇ ‘ਤੇ ਗਏ ਸਨ, ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਸਰਕਾਰ ਦੀ ਵੱਡੀ ਉਪਲਬਧੀ ਦੱਸਿਆ ਸੀ ਅਤੇ

Read More
India Punjab

ਰਾਜਸਥਾਨ ਦੇ CM ਗਹਿਲੋਤ ਨੇ CM ਮਾਨ ਨੂੰ ਕੀਤੀ ਇਹ ਸ਼ਿਕਾਇਤ !

ਗਹਿਲੋਤ ਨੇ ਸੀਵਰੇਜ ਦੇ ਪਾਣੀ ਨੂੰ ਇੰਦਰਾ ਗਾਂਧੀ ਨਹਿਰ ਪ੍ਰੋਜੈਕਟ ਵਿੱਚ ਸੁੱਟੇ ਜਾਣ ਦੇ ਮੁੱਦੇ ‘ਤੇ ਗੱਲਬਾਤ ਕੀਤੀ ‘ਦ ਖ਼ਾਲਸ ਬਿਊਰੋ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੋਨ ਕਰਕੇ ਸੀਵਰੇਜ ਦੇ ਪਾਣੀ ਨੂੰ ਇੰਦਰਾ ਗਾਂਧੀ ਨਹਿਰ ਪ੍ਰੋਜੈਕਟ ਵਿੱਚ ਸੁੱਟੇ ਜਾਣ ਦੀ ਸ਼ਿਕਾਇਤ ਕੀਤੀ ਜਿਸ ‘ਤੇ

Read More
Punjab

ਡੇਰੇ ਬੇਅ ਦਬੀ ਵਿਵਾਦ ‘ਚ ਨਵਾਂ ਮੋੜ ! 5 ਪਿਆਰਿਆਂ ਦੀ ਕਮੇਟੀ ਨੇ ਬੇਪਰਦਾ ਕੀਤਾ ਸੱਚ

ਗਿਆਨ ਪ੍ਰਕਾਸ਼ ਨੇ ਮਹੰਤ ਸੁਰਮੁਖ ਦਾਸ ਦੇ ਬੇਅਦਬੀ ਇਲਜ਼ਾਮਾਂ ਨੂੰ ਖਾਰਜ ਕੀਤਾ ‘ਦ ਖ਼ਾਲਸ ਬਿਊਰੋ : ਮਾਨਸਾ ਦੇ ਪਿੰਡ ਰੱਲਾ ਦੇ ਡੇਰਾ ਬਾਬਾ ਮਸਤ ਰਾਮ ਜੀ ਉਦਾਸੀਨ ਵਿੱਚ ਸਰੂਪਾਂ ਦੀ ਬੇਅ ਦਬੀ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਮਹੰਤ ਗੋਪਾਲ ਦਾਸ ਦੇ ਚੇਲੇ ਗਿਆਨ ਪ੍ਰਕਾਸ਼ ‘ਤੇ ਮਹੰਤ ਸੁਰਮੁਖ ਦਾਸ ਵੱਲੋਂ ਜਿਹੜਾ ਬੇਅ ਦਬੀ ਦਾ

Read More
Others Punjab Sports

ਪੰਜਾਬ ‘ਚ ਖਿਡਾਰੀਆਂ ਨੂੰ ਮੈਡਲ ਤੇ ਟੂਰਨਾਮੈਂਟ ਮੁਤਾਬਿਕ ਮਿਲੇਗੀ ਨੌਕਰੀ,ਪਰ ਇਹ ਸ਼ਰਤ ਸਭ ‘ਤੇ ਲਾਗੂ

ਗੋਲਡ ਮੈਡਲ ਜੇਤੂ ਨੂੰ ਬਣਾਇਆ ਜਾਵੇਗਾ ਕਲਾਸ ਵਨ ਅਫਸਰ ‘ਦ ਖ਼ਾਲਸ ਬਿਊਰੋ : Commonwealth game 2022 ਵਿੱਚ ਪੰਜਾਬ ਦੇ 4 ਵੇਟਲਿਫਟਰਾਂ ਨੇ ਭਾਰਤ ਨੂੰ ਤਗਮਾ ਜਿੱਤਾਇਆ ਹੈ ਇਸ ਤੋਂ ਇਲਾਵਾ ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮ ਵਿੱਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਭਾਰਤੀ ਟੀਮ ਨੇ ਮੈਡਲ ਜਿੱਤੇ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪੰਜਾਬ

Read More
Punjab

ਖਹਿਰਾ ਨੇ ਸੀਚੇਵਾਲ ‘ਤੇ ਲਾਏ ਦੋਸ਼, ਬਾਬਾ ਨੇ ਨਕਾਰੇ

‘ਦ ਖ਼ਾਲਸ ਬਿਊਰੋ : ਆਲ ਇੰਡੀਆ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਸਭਾ ਦੇ ਮੈਂਬਰ ਅਤੇ ਏਕ ਉਂਕਾਰ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਦੇ ਬਾਨੀ ਪ੍ਰਧਾਨ ਬਲਬੀਰ ਸਿੰਘ ਸੀਚੇਵਾਲ ਉੱਤੇ 21 ਏਕੜ ਜ਼ਮੀਨ ਉੱਤੇ ਗੈਰ ਕਾਨੂੰਨੀ ਤੌਰ ਉੱਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੀਚੇਵਾਲ

Read More
Punjab Sports

ਤਗਮਾ ਜੇਤੂ ਹਰਜਿੰਦਰ ਕੌਰ ਨੂੰ ਵਧਾਈ ਦੇਣ ਉਨ੍ਹਾਂ ਦੇ ਘਰ ਪੁੱਜੇ ਖੇਡ ਮੰਤਰੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅੱਜ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਦਾ ਤਗ਼ਮਾ ਜੇਤੂ ਨਾਭਾ ਨੇੜਲੇ ਪਿੰਡ ਮੈਹਸ ਦੀ ਧੀ ਵੇਟ ਲਿਫਟਰ ਹਰਜਿੰਦਰ ਕੌਰ ਦੇ ਗ੍ਰਹਿ ਵਿਖੇ ਉਚੇਚੇ ਤੌਰ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਰਫ਼ੋ ਵਧਾਈ ਦੇਣ ਪੁੱਜੇ ਹੋਏ ਸਨ।   ਇਸ

Read More