India Punjab

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼ 

‘ਦ ਖ਼ਾਲਸ ਬਿਊਰੋ : ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੰਜਾਬ ਬਾਰੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਸਵਾਲਾਂ ਦੀ ਸੂਚੀ ਰਾਹੀਂ ਪੰਜਾਬ ਦੇ ਲੋਕਾਂ ਅੱਗੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਰਾਘਵ ਚੱਢਾ ਨੇ ਟਵੀਟ ਰਾਹੀਂ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਸੰਸਦ ਦੇ ਮਾਨਸੂਨ ਸੈਸ਼ਨ

Read More
Punjab

ਪੰਜਾਬ ‘ਚ ਏਸ਼ੀਆ ਦਾ ਸਭ ਤੋਂ ਵੱਡਾ ਸੀਬੀਜੀ ਪਲਾਂਟ ਸ਼ੁਰੂ

ਸਾਫ਼-ਸੁਥਰੀ ਊਰਜਾ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕਦਿਆਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਕੰਪਰੈੱਸਡ ਬਾਇਓ-ਗੈਸ (ਸੀ.ਬੀ.ਜੀ.) ਪਲਾਂਟ ਕਾਰਜਸ਼ੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪ੍ਰਤੀ ਦਿਨ ਕੁੱਲ 33.23 ਟਨ ਸੀ.ਬੀ.ਜੀ. ਦੀ ਸਮਰੱਥਾ ਵਾਲਾ ਇਹ ਪਲਾਂਟ

Read More
Punjab

CM ਮਾਨ ਦਾ ਪੰਜਾਬ ਦੀਆਂ ਧੀਆਂ ਨੂੰ ਤੋਹਫਾ

‘ਦ ਖ਼ਾਲਸ ਬਿਊਰੋ : ਹੁਣ ਪੰਜਾਬ ਦੀਆਂ 6000 ਭੈਣਾਂ ਨੂੰ ਰੁਜ਼ਗਾਰ ਮਿਲੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰੱਖੜ ਪੁੰਨਿਆ ਉੱਤੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਤੋਹਫਾ ਦਿੰਦਿਆਂ ਆਂਗਨਵਾੜੀ ਦੀਆਂ 6000 ਪੋਸਟਾਂ ਦਾ ਐਲਾਨ ਕੀਤਾ ਹੈ, ਜਿਸਦਾ ਨੋਟੀਫਿਕੇਸ਼ਨ ਜਲਦ ਜਾਰੀ ਹੋ ਜਾਵੇਗਾ। ਮੁੱਖ ਮੰਤਰੀ ਮਾਨ ਨੇ 4300 ਤੋਂ ਵੱਧ ਪੁਲਿਸ ਮੁਲਾਜ਼ਮਾਂ

Read More
India Punjab

ਪਰਗਟ ਨੇ ਦਿੱਲੀ ਸਿੱਖਿਆ ਮਾਡਲ ਦੀ ਖੋਲ੍ਹੀ ਪੋਲ ! ਸਕੀਮ ਦੇ ਇਸ਼ਤਿਆਰ ‘ਤੇ 19 ਕਰੋੜ ਖਰਚ, ਲਾਭ ਸਿਰਫ 2 ਨੂੰ

ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਦਿੱਲੀ ਸਰਕਾਰ ਦੇ ਵਿਦਿਆਰਥੀ ਲੋਨ ‘ਤੇ ਚੁੱਕੇ ਸਵਾਲ ‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਸੋਦੀਆ ਨੇ ਪਰਗਟ ਸਿੰਘ ਨੂੰ ਦਿੱਲੀ ਮਾਡਲ ਵਿਖਾ-ਵਿਖਾ ਕੇ ਜਮ ਕੇ ਘੇਰਿਆ ਸੀ ਹੁਣ ਵਾਰੀ ਪਰਗਟ ਸਿੰਘ ਦੀ ਹੈ ਉਹ ਵੀ ਸਰਕਾਰੀ ਦਸਤਾਵੇਜ਼ਾਂ ਦੇ ਜ਼ਰੀਏ ਹੁਣ ਦਿੱਲੀ ਸਰਕਾਰ

Read More
Punjab

ਐਮਪੀ ਰਵਨੀਤ ਬਿੱਟੂ ਦੇ PA ‘ਤੇ ਹ ਮਲਾ, ਹਾਲਤ ਗੰਭੀਰ

‘ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ਤੇ ਅਯਾਲੀ ਚੌਕ ਦੇ ਕੋਲ ਕੁੱਝ ਲੋਕਾਂ ਨੇ ਹਮ ਲਾ ਕਰ ਦਿੱਤਾ। ਇਸ ਹਮ ਲੇ ਵਿਚ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਏ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਢੀਂਡਸਾ ਆਪਣੇ ਪਿੰਡ ਥਰੀਕੇ ਤੋਂ ਇਯਾਲੀ ਚੌਕ

Read More
India International Punjab

ਪੰਜਾਬ ਦੇ ਖ਼ਤ ਰਨਾਕ ਗੈਂ ਗਸਟਰ ‘ਤੇ NIA ਵੱਲੋਂ 10 ਲੱਖ ਦਾ ਇਨਾਮ,ਮੂਸੇਵਾਲਾ ਕ ਤਲ ਕਾਂ ਡ ‘ਚ ਵੀ ਸੀ ਹੱਥ

ਗੈਂ ਗਸਟਰ ਹਰਵਿੰਦਰ ਸਿੰਘ ਰਿੰਦਾ ਇਸ ਵੇਲੇ ਪਾਕਿਸਤਾਨ ਵਿੱਚ ਹੈ ‘ਦ ਖ਼ਾਲਸ ਬਿਊਰੋ : ਕੌਮੀ ਜਾਂਚ ਏਜੰਸੀ NIA ਦੀ ਲਿਸਟ ਵਿੱਚ ਪੰਜਾਬ ਦੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਟਾਪ ਲਿਸਟ ਵਿੱਚ ਹੈ ਇਸੇ ਲਈ ਏਜੰਸੀ ਨੇ ਉਸ ‘ਤੇ ਹੁਣ 10 ਲੱਖ ਦਾ ਇਨਾਮ ਰੱਖਿਆ ਗਿਆ ਹੈ। ਤਰਨਤਾਰਨ ਜ਼ਿਲ੍ਹੇ ਦੇ ਚੌਲਾ ਸਾਹਿਬ ਦੇ ਪਿੰਡ ਕਤੋਕੇ

Read More
Punjab

ਚੰਨੀ ਦੇ ਭਾਣਜੇ ਹਨੀ ਦੀ FIR ਰੱਦ ਕਰਨ ਦੀ ਪਟੀਸ਼ਨ ਹਾਈਕੋਰਟ ਨੇ ਰੱਦ ਕੀਤੀ

‘ਦ ਖ਼ਾਲਸ ਬਿਊਰੋ : ਮਨੀ ਲਾਂਡ ਰਿੰਗ ਮਾ ਮਲੇ ‘ਚ ਫਸੇ  ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਅਤੇ ਉਸਦੇ ਸਾਥੀ ਕੁਦਰਤਦੀਪ ਵੱਲੋਂ ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਪਟੀਸ਼ਨ ਹਨੀ ਅਤੇ ਉਸਦੇ ਸਾਥੀ ਨੇ ਉਹਨਾਂ ਖਿਲਾਫ 2018 ਵਿੱਚ ਦਰਜੀ ਐਫਆਈਆਰ ਦਰਜ

Read More
Punjab

ਸੜਕਾਂ ‘ਤੇ ਉਤਰਿਆ ਵਾਲਮੀਕ ਭਾਈਚਾਰਾ

ਜਲੰਧਰ ਵਿੱਚ ਜਥੇਬੰਦੀਆਂ ਨੇ ਕੀਤਾ ਬੰਦ ਦਾ ਸਮਰਥਨ ਖਾਲਸ ਬਿਊਰੋ:ਪੰਜਾਬ ਦਾ ਦੁਆਬਾ ਖੇਤਰ ਅੱਜ ਧਰਨਿਆਂ ਦਾ ਕੇਂਦਰ ਬਣ ਗਿਆ ਹੈ।ਇੱਕ ਪਾਸੇ ਫਗਵਾੜਾ ਮਿੱਲ ਅੱਗੇ ਕਿਸਾਨਾਂ ਦੇ ਬਕਾਏ ਨੂੰ ਲੈ ਕੇ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਹੈ,ਉਥੇ ਵਾਲਮੀਕ ਸਮਾਜ ਵੀ ਸੜਕਾਂ ‘ਤੇ ਉਤਰ ਆਇਆ ਹੈ।ਬੰਦ ਦੀ ਸੱਦੇ ‘ਤੇ ਵਾਲਮੀਕੀ ਭਾਈਚਾਰਾ ਦੋ ਧੜਿਆਂ ‘ਚ ਵੰਡਿਆ ਹੋਇਆ ਲੱਗ

Read More
Punjab

ਭਗਵੰਤ ਮਾਨ ਸਰਕਾਰ ਨੇ ਖੋਲਿਆ ਖਜ਼ਾਨੇ ਦਾ ਮੂੰਹ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਸਿੱਖਿਆ ਖੇਤਰ ਲਈ ਸੁਧਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ  ਨੂੰ ਹੁਲਾਰਾ ਦੇਣ ਲਈ ਗ੍ਰਾਂਟ ਜਾਰੀ ਕੀਤੀ ਹੈ। ਇਹ ਗ੍ਰਾਂਟ ਪੰਜਾਬੀ ਯੂਨੀਵਰਸਿਟੀ ਅਤੇ ਕਈ ਕਾਲਜਾਂ ਨੂੰ ਜਾਰੀ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਕੈਬਨਿਟ

Read More
Punjab

ਪੰਨੂ ਦੇ ਘਰ ‘ਤੇ ਕਾਂਗਰਸੀ ਆਗੂ ਨੇ ਲਹਿਰਾਇਆ ਤਿਰੰਗਾ ! SFJ ਨੇ ਦਿੱਤੀ ਸੀ ਇਹ ਚੁਣੌਤੀ

SFJ ਦੇ ਮੁਖੀ ਪੰਨੂ ਦੇ ਚੰਡੀਗੜ੍ਹ ਸੈਕਟਰ 15 ਵਾਲੇ ਘਰ ‘ਤੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਨੇ ਤਿਰੰਗਾ ਲਹਿਰਾਇਆ ‘ਦ ਖ਼ਾਲਸ ਬਿਊਰੋ : 15 ਅਗਸਤ ‘ਤੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਖਾ ਲਿਸਤਾਨੀ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਸੀ ਇਸ ਦੇ ਲਈ ਉਸ ਨੇ ਇਨਾਮ ਵੀ ਰੱਖਿਆ ਸੀ ਪਰ ਇਸ ਤੋਂ ਪਹਿਲਾਂ ਲੁਧਿਆਣਾ

Read More