Punjab

ਮੋਗਾ ਦੀ ਧੀ ਨੂੰ ਇਨਸਾਫ਼ ਕਦੋਂ ? ਮਾੜੀ ਹਰਕਤ ਕਰਨ ਤੋਂ ਰੋਕਣ ‘ਤੇ ਦੋਸਤ ਨੇ 30 ਫੁੱਟ ਹੇਠਾਂ ਸੁੱਟਿਆ,7 ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਲ ਪੀੜ੍ਹਤ ਕੁੜੀ ਦੀ ਹਾਲਤ ਨਾਜ਼ੁਕ ਮੋਗਾ ਵਿੱਚ 12ਵੀਂ ਕਲਾਸ ਵਿੱਚ ਪੜਨ ਵਾਲੀ ਕੁੜੀ ਨਾਲ ਦਰਦਨਾਕ ਵਾਰਦਾਤ ਵਾਪਰੀ, ਇਲਜ਼ਾਮ ਹੈ ਕਿ 12 ਅਗਸਤ ਨੂੰ ਕੁੜੀ ਨੂੰ ਉਸ ਦੇ ਦੋਸਤ ਨੇ ਸਟੇਡੀਅਮ ਵਿੱਚ ਬੁਲਾਇਆ ਅਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਜ਼ਬਰ ਜਨਾਹ ਕਰਨ ਦਾ ਯਤਨ ਕੀਤਾ। ਲੜਕੀ ਵੱਲੋਂ ਵਿਰੋਧ ਕੀਤਾ

Read More
Punjab

ਪੰਜਾਬ ਦੇ ਮੰਤਰੀ ਜਿੰਪਾ ਦੇ ਨਾਂ ‘ਤੇ ਠੱਗੀ ! ਝਾਰਖੰਡ ਤੇ ਪੱਛਮੀ ਬੰਗਾਲ ਨਾਲ ਜੁੜੇ ਤਾਰ

ਬ੍ਰਹਮ ਸ਼ੰਕਰ ਜਿੰਪਾ ਦੇ ਨਾਂ ਉੱਤੇ Whatsapp ਮੈਸੇਜ ਭੇਜੇ ਗਏ ਖਾਲਸ ਬਿਊਰੋ:ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਭਵਰਾ ਤੋਂ ਬਾਅਦ ਹੁਣ ਸੂਬੇ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਂ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ Whatsapp ਨੰਬਰ ਦੇ ਜ਼ਰੀਏ ਕਰੀਬੀਆਂ ਤੋਂ ਪੈਸੇ ਦੀ ਮੰਗ ਕੀਤੀ ਗਈ ਹੈ। ਜਿੰਪਾ ਦੇ ਭਰਾ ਦੇ ਨਾਂ

Read More
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 2 ਦਿਨਾਂ ਦੇ ਅੰਦਰ ਪਹਿਲਾ ਵਾਅਦਾ ਪੂਰਾ ਕੀਤਾ !

6635 ETT ਨੂੰ ਸੌਂਪੇ ਗਏ ਨਿਯੁਕਤੀ ਪੱਤਰ ‘ਦ ਖ਼ਾਲਸ ਬਿਊਰੋ :- 16 ਅਗਸਤ ਨੂੰ ਮਾਨ ਸਰਕਾਰ ਦੇ 5 ਮਹੀਨੇ ਪੂਰੇ ਹੋਏ ਸਨ। ਇਸ ਦੌਰਾਨ ਪੰਜਾਬ ਦੇ 5 ਕੈਬਨਿਟ ਮੰਤਰੀਆਂ ਨੇ ਆਪੋ ਆਪਣੇ ਵਿਭਾਗਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਸੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਸਿੱਖਿਆ ਵਿਭਾਗ ਬਾਰੇ ਜਾਣਕਾਰੀ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ

Read More
Punjab

ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਪੰਜਾਬ ਪੁਲਿਸ ਕਰੇਗੀ ਚਾਰਜਸ਼ੀਟ ਦਾਖਲ

ਖਾਲਸ ਬਿਊਰੋ:ਪੰਜਾਬ ਦੇ ਮਾਲਵਾ ਖਿਤੇ ‘ਚ ਪੈਂਦੇ ਮਾਨਸਾ ਜ਼ਿਲੇ ਨਾਲ ਸਬੰਧ ਰੱਖਣ ਵਾਲੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਸਬੰਧਿਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।ਬਹੁਤ ਜਲਦੀ ਪੰਜਾਬ ਪੁਲਿਸ ਇਸ ਕਤਲ ਸਬੰਧੀ ਚਾਰਜਸ਼ੀਟ ਦਾਖਲ ਕਰਨ ਜਾ ਰਹੀ ਹੈ।ਇਸ ਚਾਰਜਸ਼ੀਟ ਵਿੱਚ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਸਾਰੇ ਘਟਨਾਵਾਂ, ਤੱਥਾਂ, ਸਬੂਤਾਂ ਅਤੇ ਗਵਾਹਾਂ ਨੂੰ

Read More
India Punjab

ਕੀ ਘਰੇਲੂ ਉਡਾਣਾਂ ‘ਚ ਕਿਰਪਾਨ ਪਾਉਣ ‘ਤੇ ਮੁੜ ਲੱਗੇਗੀ ਪਾਬੰਦੀ ? ਹਾਈਕੋਰਟ ਦਾ ਕੇਂਦਰ ਨੂੰ ਇਹ ਨਿਰਦੇਸ਼

ਕੇਂਦਰ ਸਰਕਾਰ ਨੇ SGPC ਦੇ ਇਤਰਾਜ਼ ਤੋਂ ਬਾਅਦ ਘਰੇਲੂ ਉਡਾਣਾਂ ‘ਤੇ ਲੱਗੀ ਕਿਰਪਾਨ ਪਾਉਣ ਦੀ ਪਾਬੰਦੀ ਹਟਾ ਲਈ ਸੀ ‘ਦ ਖ਼ਾਲਸ ਬਿਊਰੋ : ਘਰੇਲੂ ਉਡਾਣਾਂ ਵਿੱਚ ਕਿਰਪਾਨ ਦਾ ਮਾਮਲਾ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਆ ਗਿਆ ਹੈ।  ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਘਰੇਲੂ ਉਡਾਣਾਂ ਵਿੱਚ ਕੇਂਦਰ ਵੱਲੋਂ ਕਿਰਪਾਨ ਪਾਉਣ ਨੂੰ ਮਨਜ਼ੂਰੀ ਦੇਣ ਦੇ

Read More
Punjab

ਸੜਕਾਂ ਹੋਣਗੀਆਂ ਚੌੜੀਆਂ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ   ਅੱਜ ਇੱਕ ਅਹਿਮ ਫੈਸਲਾ ਲਿਆ ਹੈ । ਉਨ੍ਹਾਂ ਨੇ ਸ਼੍ਰੀ ਫਤਹਿਗੜ੍ਹ ਸਾਹਿਬ ਦੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ ਦਾ ਵੱਡਾ ਫੈਸਲਾ ਲਿਆ ਹੈ। ਉਨ੍ਹਾਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪਿਛਲੇ ਮਹੀਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ

Read More
India Khaas Lekh Khalas Tv Special Punjab

ਭਾਜਪਾ ਦੀ ਸਿੱਖਾਂ ਨੂੰ ਭਰਮਾਉਣ ਅਤੇ ਪੰਜਾਬ ਨੂੰ ਨਾਲ ਜੋੜਨ ਦੀ ਚਾਲ

ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ ਨੇ ਜਥੇਬੰਦਕ ਪੱਧਰ ‘ਤੇ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਭਾਜਪਾ ਸੰਸਦੀ ਬੋਰਡ ਚੋਂ ਜਿੱਥੇ ਕੈਬਨਿਟ ਮੰਤਰੀ ਨਿਤਿਨ ਗਡਕਰੀ ਨੂੰ ਬਾਹਰ ਕਰਨ ਦੇ ਵੱਡੇ ਅਰਥ ਹਨ ਉੱਥੇ ਪੰਜਾਬ ਤੋਂ ਰੋਪੜ ਜਿਲ੍ਹੇ ਦੇ ਜੰਮਪਲ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਨਿਯੁਕਤੀ

Read More
Punjab

ਆਮ ਆਦਮੀ ਕਲੀਨਿਕਾਂ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਕੀਤੀਆਂ ਸ਼ੁਰੂ

ਰਜਿਸਟ੍ਰੇਸ਼ਨ ਦੇ ਲਈ ਵਰਤੀ ਜਾ ਰਹੀ ਹੈ ਆਨਲਾਈਨ ਤਕਨੀਕ ‘ਦ ਖ਼ਾਲਸ ਬਿਊਰੋ : ਆਜ਼ਾਦੀ ਦੇ 75 ਦਿਹਾੜੇ ਮੌਕੇ ਪੰਜਾਬ ਦੀ ਆਪ ਸਰਕਾਰ ਵਲੋਂ ਆਮ ਲੋਕਾਂ ਲਈ ਖੋਲੇ ਗਏ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਸ਼ੁਰੂ ਕਰ ਚੁੱਕੇ ਹਨ।ਪੰਜਾਬੀਆਂ ਨੂੰ ਵਧੀਆ ਤੇ ਉੱਤਮ ਦਰਜੇ ਦੀਆਂ ਸਹੂਲਤਾਂ ਦੇਣ ਦਾ ਦਾਅਵਾ ਪੰਜਾਬ ਦੇ ਮੁਖ ਮੰਤਰੀ ਵਾਰ-ਵਾਰ

Read More
India Punjab

ਪੰਜਾਬ ਦੇ ਹੋਰ ਮਾਮਲਿਆਂ ਵਾਂਗ ਹੈਲੀਕਾਪਟਰ ‘ਤੇ ਵੀ ਭਗਵੰਤ ਮਾਨ ਦਾ ਕੰਟਰੋਲ ਨਹੀਂ : ਖਹਿਰਾ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਮੁੱਖ ਮੰਤਰੀ ਦੇ ਹੈਲੀਕਾਪਟਰ ‘ਤੇ ਸਿਆਸਤ ਇੱਕ ਵਾਰ ਮੁੜ ਤੋਂ ਗਰਮਾ ਗਈ ਹੈ ਪਰ ਇਸ ਵਾਰ ਸੀਐੱਮ ਦੇ ਬੇਹਿਸਾਬ ਵਰਤਨ ਨੂੰ ਲੈਕੇ ਸਵਾਲ ਨਹੀਂ ਚੁੱਕੇ ਜਾ ਰਹੇ ਹਨ। ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ

Read More
Punjab

ਕੰਗ ਦਾ ਪ੍ਰਗਟ ਸਿੰਘ ਨੂੰ ਠੋਕਵਾਂ ਜਵਾਬ, ਮੁਹੱਲਾ ਕਲੀਨਿਕਾਂ ‘ਚ ਸਿਰਫ਼ 3 ਦਿਨਾਂ ਵਿੱਚ 10192 ਮਰੀਜ਼ਾਂ ਦਾ ਇਲਾਜ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਕਲੀਨਿਕ ਸਕੀਮ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਕੰਗ ਨੇ ਕਿਹਾ ਕਿ ਅਸੀਂ ਆਮ ਆਦਮੀ ਕਲੀਨਿਕਾਂ ਦੇ ਖਿਲਾਫ ਕਾਂਗਰਸ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ

Read More