India Punjab

ਫਿਲਮ ਲਾਲ ਸਿੰਘ ਚੱਢਾ ਬੰਦ ਕਰਵਾਉਣ ਪਹੁੰਚੀਆਂ ਹਿੰਦੂ ਜਥੇਬੰਦੀਆਂ ਸਾਹਮਣੇ ਡਟੀਆਂ ਸਿੱਖ ਜਥੇਬੰਦੀਆ, ਦਿੱਤੀ ਇਹ ਚਿ ਤਾਵਨੀ

ਜਲੰਧਰ ਵਿੱਚ ਸ਼ਿਵਸੈਨਾ ਅਤੇ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ ‘ਦ ਖ਼ਾਲਸ ਬਿਊਰੋ :- ਫਿਲਮ ਲਾਲ ਸਿੰਘ ਚੱਢਾ ਪੂਰੇ ਭਾਰਤ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਚੰਗੀ ਓਪਨਿੰਗ ਮਿਲੀ ਹੈ ਪਰ ਫਿਲਮ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਮਿਰ ਖ਼ਾਨ ਖਿਲਾਫ਼ ਮੁਹਿੰਮ ਚਲਾਉਣ ਵਾਲੀਆਂ ਹਿੰਦੂ ਜਥੇਬੰਦੀਆਂ ਹੁਣ ਸਿਨੇਮਾ ਹਾਲ ਪਹੁੰਚ ਕੇ ਫਿਲਮ ਦਾ ਵਿਰੋਧ ਕਰ ਰਹੀਆਂ ਹਨ।

Read More
Punjab

CM ਮਾਨ ਨੇ ਡਾ. ਰਾਜ ਬਹਾਦਰ ਦਾ ਅਸਤੀਫ਼ਾ ਕੀਤਾ ਮਨਜ਼ੂਰ, ਇੱਥੋਂ ਲੱਗੇਗੀ ਅਖੀਰਲੀ ਮੋਹਰ

ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦਰ ਨੇ ਸਿਹਤ ਮੰਤਰੀ ਦੇ ਵਤੀਰੇ ਦੇ ਖਿਲਾਫ ਅਸਤੀਫਾ ਦਿੱਤਾ ਸੀ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- 2 ਹਫ਼ਤੇ ਤੋਂ ਵੱਧ ਸਮੇਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਰਕਾਰ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦੁਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਮਾਨ ਵੱਲੋਂ ਅਸਤੀਫ਼ਾ

Read More
Punjab

ਗੱਦੇ ਬੋਲ ਰਹੇ ਨੇ ! ਕਿਸ ਦੀ ਪੋਲ ਖੋਲ੍ਹ ਰਹੇ ਨੇ ?

ਹਸਪਤਾਲ ਦੇ ਗੱਦਿਆਂ ਵਿੱਚ ਫਸੀ ਪੰਜਾਬ ਦੀ ਸਿਆਸਤ ਵਿੱਚ ਕੌਣ ਸੱਚਾ ? ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਗੱਦਿਆਂ ਨੂੰ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ। ਸੂਬੇ ਦੀਆਂ ਸਿਆਸੀ

Read More
India Punjab

ਤਿਓਹਾਰ ਬਣਿਆ ਕਿਸੇ ਲਈ ਜ਼ਿੰਦਗੀ ਦੀ ਉਮੀਦ, ਕਿਸੇ ਲਈ ਹਨੇਰਾ

‘ਦ ਖ਼ਾਲਸ ਬਿਊਰੋ :- ਰੱਖੜੀ ਦਾ ਤਿਓਹਾਰ ਭਾਵੇਂ ਸਿੱਖ ਧਰਮ ਵਿੱਚ ਮਨਾਇਆ ਨਹੀਂ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਕਿਧਰੇ ਨਾ ਕਿਧਰੇ ਇਹ ਬੀਬੀਆਂ ਨੂੰ ਕਮਜ਼ੋਰੀ ਦਾ ਅਹਿਸਾਸ ਕਰਵਾਉਂਦਾ ਹੈ। ਸਿੱਖ ਇਤਿਹਾਸ ਵਿੱਚ ਅਜਿਹੇ ਕਈ ਉਦਾਰਣ ਹਨ, ਜਿੱਥੇ ਬੀਬੀਆਂ ਨੇ ਉਸ ਵੇਲੇ ਪੰਥ ਦੀ ਅਗਵਾਈ ਕੀਤੀ ਜਦੋਂ ਪੁਰਸ਼ਾਂ ਨੇ ਹਥਿ ਆਰ ਸੁੱਟ ਦਿੱਤੇ ਸਨ,

Read More
Punjab

ਸ਼ੁੱਕਰਵਾਰ ਨੂੰ ਪੰਜਾਬ ‘ਚ ਸੰਭਲ ਕੇ ਨਿਕਲਣਾ ! ਬੁਰੀ ਤਰ੍ਹਾਂ ਜਾਮ’ ‘ਚ ਫਸ ਸਕਦੇ ਹੋ

12 ਅਗਸਤ ਨੂੰ ਕਿਸਾਨਾਂ ਅਤੇ ਵਾਲਮੀਕੀ ਭਾਈਚਾਰੇ ਦਾ ਧਰਨਾ ‘ਦ ਖ਼ਾਲਸ ਬਿਊਰੋ :- 12 ਅਗਸਤ ਨੂੰ ਪੰਜਾਬ ਦੇ ਲੋਕ ਘਰ ਤੋਂ ਨਿਕਲਣ ਤੋਂ ਪਹਿਲਾਂ 2 ਵਾਰ ਜ਼ਰੂਰ ਸੋਚਣ ਕਿਉਂਕਿ 2 ਧਿਰਾਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸੜਕਾਂ ‘ਤੇ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਤੁਹਾਨੂੰ ਡਬਲ ਬੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Read More
Punjab

ਕਰੋੜਾਂ ਦੇ ਪੰਚਾਇਤੀ ਫੰਡ ਘੁਟਾਲੇ ‘ਚ ਸਾਬਕਾ ਕਾਂਗਰਸੀ MLA ਘੇਰੇ ‘ਚ, ਹੁਣ ਵਿਦੇਸ਼ ਲਗਾਇਆ ਡੇਰਾ

ਸਾਧੂ ਸਿੰਘ ਧਰਮਸੋਤ ਭ੍ਰਿਸ਼ਟਾਚਾਰ ਮਾਮਲੇ ‘ਚ ਜੇਲ੍ਹ ਵਿੱਚ ਬੰਦ, ਸੰਗਤ ਸਿੰਘ ਗਿਲਜ਼ੀਆ, ਭਾਰਤ ਭੂਸ਼ਣ ਆਸ਼ੂ ਅਤੇ ਤ੍ਰਿਪਤ ਰਜਿੰਦਰ ਬਾਜਵਾ ਸਰਕਾਰ ਦੀ ਰਡਾਰ ‘ਤੇ ‘ਦ ਖ਼ਾਲਸ ਬਿਊਰੋ :- ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੋਂ ਬਾਅਦ ਹੁਣ ਕਾਂਗਰਸ ਦੇ ਇੱਕ ਹੋਰ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵਿਜੀਲੈਂਸ ਬਿਊਰੋ ਦੇ ਘੇਰੇ ਵਿੱਚ ਹਨ। ਬਿਊਰੋ ਵੱਲੋਂ ਪਿੰਡ ਆਕੜੀ

Read More
India Punjab Religion

75ਵੇਂ ਅੰਮ੍ਰਿਤ ਮਹੋਤਸਵ ‘ਤੇ SGPC ਦਾ ਨਿਰਦੇਸ਼, ਮੁਲਾਜ਼ਮ ਸਜਾਉਣ ਕਾਲੀਆਂ ਦਸਤਾਰਾਂ !

ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਉੱਤੇ SGPC ਨੇ ਕੇਂਦਰ ਸਰਕਾਰ ਵੱਲੋਂ ਐਲਾਨੇ ਅੰਮ੍ਰਿਤ ਮਹੋਤਸਵ ਦਾ ਵਿਰੋਧ ਕੀਤਾ ‘ਦ ਖ਼ਾਲਸ ਬਿਊਰੋ :- ਅਜ਼ਾਦੀ ਦੇ 75ਵੇਂ ਦਿਹਾੜੇ ‘ਤੇ ਕੇਂਦਰ ਦੇ ਅੰਮ੍ਰਿਤ ਮਹੋਤਸਵ ਅਤੇ ਹਰ ਘਰ ਤਿਰੰਗਾ ਮੁਹਿੰਮ ਦੇ ਵਿਰੋਧ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਆਪੋ-ਆਪਣੇ ਤਰੀਕੇ ਨਾਲ ਸੱਦਾ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਅਤੇ ਬਰਗਾੜੀ ਬੇਅਦਬੀ

Read More
Punjab

ਖਤ ਰਨਾਕ ਗੈਂ ਗਸਟਰ ਹਰਪ੍ਰੀਤ ਭੁੱਲਰ ਦੋ ਸਾਥੀਆਂ ਸਣੇ ਗ੍ਰਿ ਫ਼ਤਾਰ

ਐਂਟੀ ਗੈਂਗਸ ਟਰ ਟਾਸਕ ਫੋ ਰਸ ਦੀ ਵੱਡੀ ਕਾਰਵਾਈ, ਖਾਲਸ ਬਿਊਰੋ:ਐਂਟੀ ਗੈਂਗਸ ਟਰ ਟਾਸਕ ਫੋ ਰਸ ਨੇ ਵੱਡੀ ਕਾਰਵਾਈ ਕਰਦਿਆਂ ਬੰਬੀਹਾ ਗੈਂਗ ਦਾ ਖਤ ਰਨਾਕ ਗੈਂਗਸ ਟਰ ਹਰਪ੍ਰੀਤ ਭੁੱਲਰ ਨੂੰ ਉਸ ਦੇ ਦੋ ਸਾਥੀਆਂ ਸਣੇ ਗ੍ਰਿ ਫ਼ਤਾਰ ਕਰ ਲਿਆ ਹੈ ।ਇਹਨਾਂ ਦੀ ਗ੍ਰਿ ਫਤਾਰੀ ਦੇ ਨਾਲ ਸਰਹੱਦ ਪਾਰੋਂ ਹ ਥਿਆਰਾਂ ਤੇ ਨਸ਼ਾ ਤਸਕਰੀ ਦੇ ਵੱਡੇ

Read More
Punjab

ਪਰਿਵਾਰ ਨੂੰ ਮਿਲਦੇ ਹੀ ਮਜੀਠੀਆ ਨੇ ਵਾਅਦਾ ਕੀਤਾ ਪੂਰਾ ! ਪਤਨੀ ਤੇ ਪੁੱਤਰਾਂ ਨੂੰ ਗਲ੍ਹ ਲਾਇਆ,ਫਿਰ ਇਹ ਪਾਠ ਪੜਾਇਆ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਨੂੰ ਜ਼ਮਾਨਤ ਦਿੱਤੀ ‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਦਿਆਂ ਹੀ ਜਦੋਂ ਪਟਿਆਲਾ ਜੇਲ੍ਹ ਤੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਹਰ ਆਏ ਸਨ ਤਾਂ ਉਨ੍ਹਾਂ ਦੀ ਜ਼ੁਬਾਨ ‘ਤੇ ਸਭ ਤੋਂ ਪਹਿਲਾਂ  ਨਾਂ ਆਪਣੇ  ਦੋਵੇਂ ਬੱਚਿਆਂ ਦਾ ਸੀ। ਮੌਕੇ

Read More
Punjab

ਜੇਲ੍ਹ ਤੋਂ ਬਾਹਰ ਆਉਣ ‘ਤੇ ਮਜੀਠੀਆ ਦੀ ਜ਼ੁਬਾਨ ‘ਤੇ ਆਹ ਪੰਜ ਨਾਮ

‘ਦ ਖ਼ਾਲਸ ਬਿਊਰੋ :- ਡਰੱਗ ਮਾਮਲੇ ਵਿੱਚ ਜੇਲ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਮਜੀਠੀਆ ਨੇ ਸਰਕਾਰ ਤੋਂ ਸਭ ਤੋਂ ਪਹਿਲੀ ਮੰਗ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਕੀਤੀ ਹੈ। ਮਜੀਠੀਆ ਨੇ ਫੇਰ ਤੋਂ ਆਪਣੇ ਆਪ ਦਾ

Read More