ਪੁਲਿਸ ਦੇ ਖਿਲਾਫ਼ ਫੁਟਿਆ ਇਸ ਮਰਹੂਮ ਖਿਡਾਰੀ ਦੀ ਪਤਨੀ ਦਾ ਗੁੱਸਾ,ਕਿਹਾ ਕਸੂਰਵਾਰ ਹਾਲੇ ਵੀ ਗ੍ਰਿਫਤ ਤੋਂ ਬਾਹਰ
ਚੰਡੀਗੜ੍ਹ : ਪ੍ਰਸਿਧ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਦੇ ਪਤੀ ਦੇ ਕਾਤਲਾਂ ਨੂੰ ਹਾਲੇ ਵੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ। ਨਾ ਸਿਰਫ਼ ਕਤਲ ਦੀ ਸਾਜਿਸ ਰੱਚਣ ਵਾਲੇ,ਸਗੋਂ ਇਸ ਮਾਮਲੇ ਨਾਲ ਸੰਬੰਧ ਰੱਖਣ ਵਾਲੇ 4 ਸ਼ਾਰਪ ਸ਼ੂਟਰ ਵੀ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ
