ਰਾਜਾ ਵੜਿੰਗ ਨੂੰ ਧਮਕੀ ਦੇਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਸਾਥੀ ਖਿਲਾਫ਼ ਪੁਲੀਸ ਦੀ ਵੱਡੀ ਕਾਰਵਾਈ !
21 ਨਵੰਬਰ ਨੂੰ ਮੋਗਾ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਮਿੰਘ ਬਾਜੇਕੇ ਖਿਲਾਫ਼ FIR ਰਜਿਸਟਰਡ ਕੀਤੀ ਸੀ
21 ਨਵੰਬਰ ਨੂੰ ਮੋਗਾ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਮਿੰਘ ਬਾਜੇਕੇ ਖਿਲਾਫ਼ FIR ਰਜਿਸਟਰਡ ਕੀਤੀ ਸੀ
ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਦੇ ਪਿੰਡ ਅਲੀਗੜ੍ਹ ਤੋਂ ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਉਥੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਦੇ ਪਿੰਡ ਅਲੀਗੜ੍ਹ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਜਲੰਧਰ : ਪੰਜਾਬ ਦੇ ਕੁਲਹਾੜ ਪੀਜ਼ਾ ਜੋੜੇ ਦੀ ਵੀਡੀਓ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੀ ਇੱਕ ਮਾਡਲ ਦੀ ਵੀਡੀਓ ਵਾਇਕਲ ਹੋ ਰਹੀ ਹੈ। ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਇੱਕ ਵੀਡੀਓ ਵਿੱਚ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਫਲੈਟਾਂ ਵਿੱਚ ਰਹਿਣ ਵਾਲੀ ਇੱਕ ਮਾਡਲ ਨੇ ਪਿਸਤੌਲ ਨਾਲ ਭਾਰੀ ਗੋਲੀਬਾਰੀ ਕੀਤੀ। ਹਾਲਾਂਕਿ ਇਹ ਵੀਡੀਓ ਪੁਰਾਣੀ ਸ਼ੂਟ ਕੀਤੀ ਗਈ ਹੈ,
ਥੋੜ੍ਹੇ ਹੀ ਸਮੇਂ ਵਿੱਚ ਉਸਾਰੀ ਨਾਲ ਜੁੜੇ ਸਮਾਨ ਵਿੱਚ ਜਬਰਦਸਤ ਉਛਾਲ ਆਇਆ ਹੈ। ਹਾਲਤ ਇਹ ਹੈ ਕਿ ਰੇਤੇ ਤੋਂ ਲੈ ਕੇ ਸਮਿੰਟ ਅਤੇ ਸਰੀਆ ਹਰ ਚੀਜ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਗੁਰਦੁਆਰਾ ਸਾਹਿਬ ਵਿਖੇ ਇੱਕ ਬੀਬੀ ਤਰਨ ਕੌਰ ਵੱਲੋਂ 50 ਸਾਲਾਂ ਤੋਂ ਵੱਧ ਸਮੇਂ ਤੋਂ ਲੰਗਰ ਤੇ ਕੜਾਹ ਪ੍ਰਸ਼ਾਦ ਦੀ ਸੇਵਾ ਕੀਤੀ ਜਾ ਰਹੀ ਹੈ।
ਅਸਾਮ ਦੇ ਪੱਛਮੀ ਕਾਰਬੀ ਐਂਗਲੌਂਗ ਜ਼ਿਲ੍ਹੇ ’ਚ ਮੇਘਾਲਿਆ ਦੇ ਕੁਝ ਪਿੰਡ ਵਾਸੀਆਂ ਨੇ ਮੰਗਲਵਾਰ ਦੇਰ ਰਾਤ ਜੰਗਲਾਤ ਵਿਭਾਗ ਦਾ ਦਫ਼ਤਰ ਸਾੜ ਦਿੱਤਾ।
ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਵਿਚਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਮੋਗਾ ਪੁਲੀਸ ਇੱਕ ਗੈਂਗਸਟਰ ਦੇ ਫ਼ਰਜ਼ੀ ਪਤੇ ’ਤੇ ਬਣੇ ਅਸਲਾ ਲਾਇਸੈਂਸ ਨੂੰ ਜਾਇਜ਼ ਕਰਾਰ ਦੇਣ ਕਰਕੇ ਸਵਾਲਾਂ ਦੇ ਘੇਰੇ ’ਚ ਆ ਗਈ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ‘ਰੰਗਲੇ ਪੰਜਾਬ’ ਦੇ ਦਾਅਵਿਆਂ ਨਾਲ ਬਣੀ ‘ਆਪ’ ਸਰਕਾਰ ਤੋਂ ਪੰਜਾਬ ਦੀ ਜਨਤਾ ਸਿਰਫ਼ ਛੇ ਮਹੀਨੇ ’ਚ ਦੁਖੀ ਹੋ ਚੁੱਕੀ ਹੈ।
ਪਾਣੀ ਨਾ ਲੈਣ ਦੇ ਮੁੱਦੇ ’ਤੇ ਜਦੋਂ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਲਿਖਤੀ ਤੌਰ ’ਤੇ ਇਨਕਾਰ ਕਰਨ ਲਈ ਕਿਹਾ ਤਾਂ ਸੁਚੇਤ ਹੁੰਦਿਆਂ ਹਰਿਆਣਾ ਸਰਕਾਰ ਨੇ ਤੁਰੰਤ ਪਾਣੀ ਲੈਣ ਲਈ ਹਾਮੀ ਭਰ ਦਿੱਤੀ।