ਅਮਰੀਕਾ ‘ਚ ਪੰਜਾਬ ਦੇ ਉੱਘੇ ਸਾਹਿਤਕਾਰ ਨਾਲ ਦੋ ਅਣਪਛਾਤੇ ਵਿਅਕਤੀਆਂ ਨੇ ਕੀਤਾ ਇਹ ਕਾਰਾ, ਹੋ ਰਹੀ ਨਿੰਦਾ…
ਨਿਊਯਾਰਕ ,ਅਮਰੀਕਾ ਵਿੱਚ ਪੰਜਾਬੀ ਬਜ਼ੁਰਗ 'ਤੇ ਹੋਇਆ ਹਮਲਾ
ਨਿਊਯਾਰਕ ,ਅਮਰੀਕਾ ਵਿੱਚ ਪੰਜਾਬੀ ਬਜ਼ੁਰਗ 'ਤੇ ਹੋਇਆ ਹਮਲਾ
ਧਰਮਸੋਤ ਨੇ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਪਰਮਾਤਮਾ ਅਤੇ ਦੇਸ਼ ਦੇ ਕਾਨੂੰਨ ਉੱਤੇ ਭਰੋਸਾ ਜਤਾਇਆ। ਉਨ੍ਹਾਂ ਨੇ ਕਿਹਾ ਕਿ ਮੈਂ 90 ਦਿਨ ਰਹਿ ਕੇ ਆਇਆ ਹਾਂ।
ਛੱਚੰਡੀਗੜ੍ਹ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ ਅੰਮ੍ਰਿਤਸਰ ਦੇ ਡੀਏਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗ ਪਈਆਂ।ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ। ਸਾਈਬਰ ਸੈਲ ਨੂੰ ਸ਼ਿਕਾਇਤ ਭੇਜੀ ਗਈ
Amritsar's Golden Temple : ਕ ਤਲ ਪਿੱਛੇ ਨੌਜਵਾਨ ਦੇ ਸਿਗਰਟ ਪੀਣ ਦੀ ਵਜ੍ਹਾ ਦੱਸੀ ਜਾ ਰਹੀ ਹੈ, ਜਿਸ ਕਾਰਨ ਨਿਹੰਗਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਸਰਵੇਖਣ ਵਿਚ 10 ਹਜ਼ਾਰ ਸਕੂਲਾਂ ਦੇ 86 ਹਜ਼ਾਰ ਬੱਚਿਆਂ ਦਾ ਸੈਂਪਲ ਲਿਆ ਗਿਆ। ਪੰਜਾਬ ਵਿਚ 3 ਹਜ਼ਾਰ 233 ਵਿਦਿਆਰਥੀਆਂ ਦਾ ਮੈਥ, ਇੰਗਲਿੰਗ, ਹਿੰਦੀ ਤੇ ਪੰਜਾਬੀ ਵਿਚ 320 ਸਕੂਲਾਂ ਵਿਚ ਸੈਂਪਲ ਲਿਆ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਖਜ਼ਾਨੇ ਵੱਲੋਂ ਤਨਖਾਹਾਂ ਅਤੇ ਜੀਪੀਐਫ ਆਦਿ ਲਈ 2 ਹਜ਼ਾਰ 719 ਕਰੋੜ ਰੁਪਏ, ਬਿਜਲੀ ਦੀ ਸਬਸਿਡੀ ਵਜੋਂ ਪੀ.ਐਸ.ਪੀ.ਸੀ.ਐਲ ਨੂੰ ਅਦਾਇਗੀ ਲਈ 600 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।
Sutlej-Yamuna Link canal -ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਮਾਣ ਸਨਮਾਨ ਘਟਾ ਕੇ ਜਿਸ ਤਰੀਕੇ ਨਾਲ ਕੇਜਰੀਵਾਲ ਦੇ ਬਿਆਨ ਦੀ ਤਾਈਦ ਕੀਤੀ, ਉਹ ਠੀਕ ਨਹੀਂ ਹੈ। ਪੰਜਾਬੀ ਕਦੇ ਇਹ ਸੋਚ ਵੀ ਨਹੀਂ ਸਕਦੇ ਕਿ ਚੁਣਿਆ ਹੋਇਆ ਮੁੱਖ ਮੰਤਰੀ ਇਸ ਤਰੀਕੇ ਦਰਿਆਈ ਪਾਣੀ ਦੇ ਸਕਦਾ ਹੈ।
ਕੰਪਨੀ ਨੇ ਈਵੈਂਟ 'ਚ AirPods Pro ਵੀ ਪੇਸ਼ ਕੀਤਾ ਹੈ। ਏਅਰਪੌਡ ਪ੍ਰੋ 2022 ਨੂੰ H2 ਚਿੱਪ ਮਿਲਦੀ ਹੈ, ਜਿਸਦਾ ਕੰਪਨੀ ਦਾ ਦਾਅਵਾ ਹੈ ਕਿ ਇਹ ਬਿਹਤਰ ਆਵਾਜ਼ ਗੁਣਵੱਤਾ ਦੇ ਨਾਲ ਆਉਂਦਾ ਹੈ।
ਸ਼ਿਕਾਇਤਕਰਤਾ ਲਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਪੱਤਰ ਦੀ ਲਾਸ਼ ਵੀ ਨਹੀਂ ਦਿੱਤੀ ਤੇ ਖੁਦ ਹੀ ਸਸਕਾਰ ਕਰ ਦਿੱਤਾ ਸੀ। ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਕਰੀਬ 30 ਸਾਲ ਤੱਕ ਚੱਲੀ।
ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾ ਔਰਤ ਨੇ ਲਾਈਵ ਹੋ ਕੇ ਆਪਣੇ ਪਤੀ, ਸਹੁਰਾ, ਸੱਸ ਤੇ ਜਠਾਣੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਸੀ।