ਪੰਜਾਬੀ ਸ਼ਰਾਬ ਨੂੰ ਨਹੀਂ, ਪੰਜਾਬੀਆਂ ਨੂੰ ਪੀਂਦੀ ਐ ਸ਼ਰਾਬ
ਪੰਜਾਬ ਵਿੱਚ ਨਕਲੀ ਸ਼ਰਾਬ ਦੇ ਕਾਰੋਬਾਰ ਕਾਰਨ ਸੂਬੇ ਨੂੰ 5600 ਕਰੋੜ ਦਾ ਸਲਾਨਾ ਨੁਕਸਾਨ ਹੋ ਰਿਹਾ ਹੈ।
ਪੰਜਾਬ ਵਿੱਚ ਨਕਲੀ ਸ਼ਰਾਬ ਦੇ ਕਾਰੋਬਾਰ ਕਾਰਨ ਸੂਬੇ ਨੂੰ 5600 ਕਰੋੜ ਦਾ ਸਲਾਨਾ ਨੁਕਸਾਨ ਹੋ ਰਿਹਾ ਹੈ।
ਮਾਨਸਾ ਪੁਲਿਸ ਵੱਲੋਂ ਤਿਆਰ ਕੀਤੇ ਗਏ ਚਲਾਨ ਵਿੱਚ ਕਿਹਾ ਗਿਆ ਹੈ ਕਿ ਕਤਲ ਕਰਨ ਤੋਂ ਬਾਅਦ ਸਾਰੇ ਜਣੇ ਮਾਨਸਾ ਸਰਦੂਲਗੜ੍ਹ ਦੇ ਪੈਂਦੇ ਭਾਈਆਂ ਦੇ ਢਾਬੇ ਉੱਤੇ ਇਕੱਠੇ ਹੋਏ ਜਿੱਥੋਂ ਇਹ ਫਤਿਹਾਬਾਦ ਲਈ ਰਵਾਨਾ ਹੋਏ। ਜਿਸ ਗੱਡੀ ਵਿੱਚ ਉਹ ਫਤਿਹਾਬਾਦ ਨੂੰ ਗਏ ਉਹ ਗੋਲਡੀ ਬਰਾੜ ਵੱਲੋਂ ਭੇਜੀ ਗਈ ਸੀ।
ਮੁੱਖ ਮੰਤਰੀ ਵੱਲੋਂ ਮਿਲਕਫੈੱਡ ਨੂੰ ਪਿੰਡਾਂ ਵਿੱਚੋਂ ਦੁੱਧ ਖਰੀਦਣ ਲਈ ਅਤਿ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਆਦੇਸ਼ ਦਿੱਤਾ ਹਨ। ਫੈਸਲੇ ਦਾ ਮਕਸਦ ਚੰਗੀ ਗੁਣਵੱਤਾ ਵਾਲਾ ਦੁੱਧ ਖਰੀਦਣ ਤੇ ਸਪਲਾਈ ਕਰਨ ਲਈ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨਾ ਹੈ।
ਨਿਆਮੀਵਾਲਾ ਨੇ ਪੂਰੇ ਪੰਜਾਬ ਵਿੱਚ ਮੋਰਚਿਆਂ ਦੀ ਅਗਵਾਈ ਕਰ ਰਹੇ ਸਾਰੇ ਲੀਡਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇੱਕ ਮੋਰਚੇ ਵਿੱਚ ਇੱਕ ਦਿਨ ਦਾ ਇੱਕ ਪ੍ਰੋਗਰਾਮ ਵੱਡੇ ਪੱਧਰ ਉੱਤੇ ਹੋਇਆ ਕਰੇ ਤਾਂ ਜੋ ਸਰਕਾਰ ਦੀ ਚੀਸ ਹੋਰ ਵਧੇਗੀ।
ਪੰਜਾਬ ਐਂਡ ਹਰਿਆਣਾ ਹਾਈ ਕੋਰਟ ( Punjab and Haryana High Court) ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਕਾਂਡ(Sidhu Moosewala murder case) ਦੇ ਮਾਸਟਰਮਾਈਂਡ ਮੰਨੇ ਜਾ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ(Gangster Lawrence Bishnoi), ਗੋਲਡੀ ਬਰਾੜ( Gangster Goldy Brar) ਸਮੇਤ ਕਈ ਵੱਡੇ ਗੈਂਗਸਟਰਾਂ ਖ਼ਿਲਾਫ਼ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ UAPA ਤਹਿਤ ਐਫਆਈਆਰ(FIR) ਦਰਜ ਕੀਤੀ ਹੈ
ਪੁਲਿਸ ਨੇ ਮਾਮਲੇ ਵਿੱਚ ਲੁਟੇਰੀ ਦੁਲਹਨ ਗਿਰੋਹ ਦੇ ਵਿਚੋਲੇ ਅਤੇ ਜਾਅਲੀ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਗਿਰੋਹ ਵਿਆਹ ਦੇ ਨਾਂਅ 'ਤੇ ਮੁੰਡੇ ਵਾਲਿਆਂ ਨੂੰ ਲੁੱਟਦੇ ਸਨ।
ਸਾਬਕਾ ਕਾਂਗਰਸੀ ਮੰਤਰੀ ਰਮੇਸ਼ ਦੱਤ ਸ਼ਰਮਾ ਦੇ ਬੇਟੇ ਨਰਿੰਦਰ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ। ਉਹ ਆਪਣੇ ਪਰਿਵਾਰ ਨਾਲ ਮੁਹਾਲੀ ਦੇ ਸੈਕਟਰ-68 ਵਿੱਚ ਰਹਿ ਰਿਹਾ ਸੀ ਅਤੇ ਆਪਣੇ ਕਾਰੋਬਾਰ ਤੋਂ ਪ੍ਰੇਸ਼ਾਨ ਰਹਿੰਦਾ ਸੀ।
ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਸਿਰਫ਼ ਪੰਜਾਬ ਦਾ ਨਹੀਂ ਹੈ, ਸਗੋਂ ਇਹ ਹਰਿਆਣਾ, ਦਿੱਲੀ, ਰਾਜਸਥਾਨ ਦਾ ਸਾਂਝਾ ਹੈ ਤੇ ਇਸ ’ਤੇ ਇਨ੍ਹਾਂ ਚਾਰ ਸੂਬਿਆਂ ਦਾ ਬਰਾਬਰ ਹੱਕ ਹੈ।
Punjab Police: ਤਬਾਦਲੇ ਕੀਤੇ ਗਏ ਵੱਖ-ਵੱਖ ਰੈਂਕ ਦੇ 54 ਪੁਲਿਸ ਅਧਿਕਾਰੀਆਂ ਵਿੱਚ ਇਹ ਦੋਵੇਂ ਸ਼ਾਮਲ ਹਨ। ਹੋਰ ਪੋਸਟਿੰਗਾਂ ਵਿੱਚ, ਏਡੀਜੀਪੀ ਸ਼ਸ਼ੀ ਪ੍ਰਭਾ ਏਡੀਜੀਪੀ ਐਮਐਫ ਫਾਰੂਕੀ ਦੀ ਥਾਂ ਰੇਲਵੇ ਦੇ ਮੁਖੀ ਹੋਣਗੇ ਜੋ ਹੁਣ ਸ਼ਿਕਾਇਤ ਵਿੰਗ ਦੇ ਮੁਖੀ ਹੋਣਗੇ।