ਰਾਜੇਵਾਲ ਨੇ ਤੀਜੇ ਘਰ ਕੁੰਡਾ ਖੜਕਾਇਆ
‘ਦ ਖ਼ਾਲਸ ਬਿਊਰੋ : ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਚੋਣਾਂ ਜਿੱਤਣ ਲਈ ਇੰਨੇ ਉਤਾਵਲੇ ਦਿਸ ਰਹੇ ਹਨ ਕਿ ਉਹ ਗੱਠਜੋੜ ਲਈ ਨਿੱਤ ਨਵੇਂ ਦਰ ਜਾ ਕੇ ਕੁੰਡਾ ਖੜਕਾਉਣ ਲੱਗੇ ਹਨ। ਅੱਜ ਉਨ੍ਹਾਂ ਦੀ ਜੂਝਦਾ ਪੰਜਾਬ ਦੇ ਆਗੂਆਂ ਨਾਲ ਚੰਡੀਗੜ੍ਹ ਦੇ ਸੈਕਟਰ 28 ਵਿੱਚ ਰਲ ਕੇ ਚੋਣਾਂ ਲੜਨ ਉੱਤੇ ਵਿਚਾਰ ਕਰਨ ਲਈ ਮੀਟਿੰਗ