India Punjab

ਹਵਾਰਾ ਦੀ ਦਿੱਲੀ ਤੋਂ ਬੁੜੈਲ ਜੇਲ੍ਹ ਸ਼ਿਫਟਿੰਗ ‘ਤੇ ਸਸਪੈਂਸ ! ਇਸ ਜਥੇਬੰਦੀ ਦਾ ਦਾਅਵਾ ‘ਮਾਹੌਲ ਵਿਗੜੇਗਾ’,ਹੁਣ ਇਸ ਤਰੀਕ ਨੂੰ ਸੁਣਵਾਈ

ਚੰਡੀਗੜ੍ਹ : ਬੇਅੰਤ ਸਿੰਘ ਕਤਲਕਾਂਡ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ Anti Terrorist Front of India ਦੇ ਕੌਮੀ ਪ੍ਰਧਾਨ

Read More
Punjab

ਆਸ਼ੂ ਦਾ ਕਥਿਤ ਪੀਏ ਗ੍ਰਿਫਤਾਰ ! ਸਾਬਕਾ ਮੰਤਰੀ ਦੀਆਂ ਵਧੀਆਂ ਮੁਸੀਬਤਾਂ

ਲੁਧਿਆਣਾ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਦੋਹਰਾ ਝਟਕਾ ਲਗਿਆ ਹੈ। ਇੱਕ ਪਾਸੇ ਜਿਥੇ ਸਾਬਕਾ ਮੰਤਰੀ ਦੇ ਪੀਏ ਨੇ ਲੁਧਿਆਣਾ ਵਿੱਚ ਐਸਐਸਪੀ ਵਿਜੀਲੈਂਸ ਦਫ਼ਤਰ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ,ਉਥੇ ਹਾਈ ਕੋਰਟ ਨੇ ਵੀ ਸਾਬਕਾ ਮੰਤਰੀ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਸਟੇਟਸ ਰਿਪੋਰਟ ਦਾਖਲ ਕਰਨ ਲਈ ਨੋਟਿਸ

Read More
Punjab

ਸਰਕਾਰੀ ਬੱਸਾਂ ਨੂੰ ਫਿਰ ਲੱਗੀਆਂ ਬਰੇਕਾਂ,ਪਨ ਬੱਸ ਤੇ ਪੀਆਰਟੀਸੀ ਵੱਲੋਂ ਸੂਬੇ ਭਰ ਵਿੱਚ ਹੜ੍ਹਤਾਲ ਦਾ ਐਲਾਨ

ਮੁਹਾਲੀ : ਅੱਜ ਤੋਂ ਪੰਜਾਬ ਭਰ ਵਿੱਚ ਪਨਬੱਸ ਤੇ ਪੀਆਰਟੀਸੀ ਵੱਲੋਂ ਅਣਮਿੱਥੇ ਸਮੇਂ ਲਈ ਹੜ੍ਹਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ,ਜਿਸ ਤੋਂ ਬਾਅਦ ਹੁਣ ਰੋਜਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਹੈ ਸਕਦਾ ਹੈ । ਹੜ੍ਹਤਾਲੀ ਮੁਲਾਜ਼ਮ ਵਿਭਾਗ ਵਿੱਚ ਆਊਟਸੋਰਸਿੰਗ ਰਾਹੀਂ ਭਰਤੀ ਦਾ ਵਿਰੋਧ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਦਾ ਕਹਿਣਾ

Read More
Punjab

7 ਸਾਲਾਂ ਬਾਅਦ ‘ਹਾਈਵੇਅ’ ‘ਤੇ ਚੜੀ ਬੇਅਦਬੀ ਦੇ ਇਨਸਾਫ਼ ਦੀ ਜੰਗ,ਸਿੰਘ ਆਰ-ਪਾਰ ਦੀ ਲੜਾਈ ਲਈ ਤਿਆਰ

ਫਰੀਦਕੋਟ : ਸੰਨ 2015 ਵਿੱਚ ਬਰਗਾੜੀ ਵਿੱਚ ਹੋਈ ਬੇਅਦਬੀ ਤੇ ਗੋਲੀਕਾਂਡ ਦੇ ਇਨਸਾਫ ਦੀ ਮੰਗ ਕਰ ਰਹੇ ਇਨਸਾਫ ਮੋਰਚੇ ਦਾ ਹੁਣ ਸਬਰ ਟੁੱਟ ਗਿਆ ਹੈ। ਮੋਰਚੇ ਵੱਲੋਂ 15 ਦਸੰਬਰ ਨੂੰ ਜਿਹੜੀ ਵੱਡੀ ਰਣਨੀਤੀ ਦਾ ਐਲਾਨ ਕਰਨ ਦਾ ਫੈਸਲਾ ਲਿਆ ਗਿਆ ਸੀ ਉਸ ਨੂੰ ਜ਼ਮੀਨੀ ਪੱਧਰ ‘ਤੇ ਉਤਾਰ ਦਿੱਤਾ ਗਿਆ ਹੈ। ਫਰੀਦਕੋਟ ਵਿੱਚ ਮੋਰਚੇ ਵਾਲੀ ਥਾਂ

Read More
Punjab

ਜ਼ੀਰਾ ਮੋਰਚੇ ਨੂੰ ਚੁਕਵਾਉਣ ਦੀਆਂ ਸਰਕਾਰ ਦੀਆਂ ਤਿਆਰੀਆਂ,ਨੇੜੇ ਆ ਰਹੀ ਹੈ ਹਾਈ ਕੋਰਟ ‘ਚ ਸੁਣਵਾਈ ਦੀ ਤਰੀਕ

‘ਦ ਖ਼ਾਲਸ ਬਿਊਰੋ :  ਜ਼ੀਰਾ ਮੋਰਚੇ ਵਿੱਚ ਸਰਕਾਰ ਨੇ ਸਖ਼ਤ ਰੁੱਖ ਅਪਨਾਉਣ ਦਾ ਫੈਸਲਾ ਲੈ ਲਿਆ ਲਗਦਾ ਹੈ।ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਹਨ। ਇਸ ਵੇਲੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਧਰਨੇ ਵਾਲੀ ਥਾਂ ਤੇ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਫੈਕਟਰੀ ਦਾ 10 ਕਿਲੋਮੀਟਰ ਦੇ ਘੇਰੇ ਨੂੰ

Read More