ਇਹ ਸਾਬਕਾ ਪੁਲਿਸ ਅਧਿਕਾਰੀ ਫਸਿਆ ਇੱਕ ਹੋਰ ਕੇਸ ਵਿੱਚ,ਵਧੀਆਂ ਮੁਸੀਬਤਾਂ ਪਰ ਹਾਲੇ ਤੱਕ ਫਰਾਰ
ਚੰਡੀਗੜ੍ਹ : ਬਰਖ਼ਾਸਤ AIG ਰਾਜਜੀਤ ਸਿੰਘ ਜੋ ਕਿ ਇਸ ਵੇਲੇ ਫਰਾਰ ਚੱਲ ਰਿਹਾ ਹੈ,ਦੇ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਵਿਭਾਗ ਦੇ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਪੁਲਿਸ ਅਧਿਕਾਰੀ ਦੇ ਰਾਜਜੀਤ ਸਿੰਘ ਖਿਲਾਫ਼ ਇਹ ਸ਼ਿਕਾਇਤ AIG ਮਨਮੋਹਨ ਕੁਮਾਰ