‘Johnny ਨੂੰ ਇੱਕ ਛੋਟਾ ਜਿਹਾ ਜਵਾਬ’! ‘ਲਿਸਟ ਭੇਜੀ ਹੈ,ਭਗਵੰਤ ਮਾਨ ਤੇ ਆਪਣੇ ਸੁਪਰ ਬੌਸ ਕੇਜਰੀਵਾਲ ਨਾਲ ਜ਼ਰੂਰ ਸਾਂਝਾ ਕਰਿਓ’
ਸਿੱਖਿਆ ਦੇ ਖੇਤਰ ਵਿੱਚ ਜਿੱਥੇ ਪੰਜਾਬ ਰਾਸ਼ਟਰੀ ਪੱਧਰ 'ਤੇ 17ਵੇਂ ਸਥਾਨ 'ਤੇ ਸੀ, ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀ ਮਿਹਨਤ ਸਦਕਾ ਸੂਬੇ ਨੇ ਰਾਸ਼ਟਰੀ ਰੈਂਕਿੰਗ ਵਿੱਚ ਤੀਜਾ ਸਥਾਨ ਹਾਸਲ ਕੀਤਾ।
