“ਪੋਰਟਲ ਨਹੀਂ, ਆਪਣਾ ਮੂੰਹ ਖੋਲ੍ਹੋ”, ਚੀਮਾ ਨੇ ਸੀਐੱਮ ਮਾਨ ਨੂੰ ਰਾਜਪਾਲ ਦੀ ਡਿਬੇਟ ਅੱਗੇ ਵਧਾਉਣ ਦੀ ਦਿੱਤੀ ਸਲਾਹ
ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਹਾਲੇ ਤੱਕ SYL ਨਹਿਰ ਨਹੀਂ ਬਣਨੀ ਚਾਹੀਦੀ, ਉਸ ਪਾਸੇ ਵੱਲ ਧਿਆਨ ਨਹੀਂ ਜਾ ਰਿਹਾ। ਸੁਪਰੀਮ ਕੋਰਟ ਨੇ ਸਰਵੇ ਦੇ ਆਦੇਸ਼ ਕੀਤੇ ਹੋਏ ਹਨ ਤੇ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਸਰਵੇ ਨੂੰ ਰੋਕਣਾ ਕਿਵੇਂ ਹੈ। ਅਸੀਂ ਸਰਵੇ ਰੋਕਣ
