ਸਕੂਲਾਂ ਵਿੱਚ ਬਦਲਿਆ ਸਮਾਂ,ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ : ਪੰਜਾਬ ਵਿੱਚ ਸਰਦ ਰੁੱਤ ਦੀ ਵਿਦਾਈ ਤੋਂ ਬਾਅਦ ਸੂਬਾ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਵੀ ਤਬਦੀਲੀ ਕਰ ਦਿੱਤੀ ਹੈ। ਕੱਲ ਯਾਨੀ 01 ਅਪ੍ਰੈਲ 2023 ਤੋਂ ਲੈ ਕੇ 30 ਸਤੰਬਰ 2023 ਤੱਕ ਪੰਜਾਬ ਰਾਜ ਦੇ ਸਕੂਲ ਸਵੇਰੇ 8:00 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 2:00 ਵਜੇ ਸਾਰੀ ਛੁੱਟੀ ਹੋਵੇਗੀ। 01 ਅਪ੍ਰੈਲ 2023 ਤੋਂ 30