ਸੁਖਬੀਰ ਬਾਦਲ ਨੇ ਗਾਏ ਆਪਣੀ ਪਾਰਟੀ ਦੇ ਸੋਹਲੇ…
ਜਲੰਧਰ ਜ਼ਿਮਨੀ ਚੋਣ ਦੇ ਲਈ ਪੂਰੀ ਤਰ੍ਹਾਂ ਅਖਾੜਾ ਭੱਖ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ( Shiromani Akali Dal ) ਪੂਰੇ ਜੋ਼ਰ-ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ। ਸਾਰੀਆਂ ਪਾਰਟੀਆਂ ਨੇ ਜਿੱਤਣ ਲਈ ਪੂਰੀ ਵਾਅ ਲਾ ਰੱਖੀ ਹੈ। ਅੱਜ ਹਲਕਾ ਸ਼ਾਹਕੋਟ ਵਿਖੇ ਕੀਤੀ ਵਿਸ਼ਾਲ ਰੈਲੀ ਅਤੇ ਰੋਡ ਸ਼ੋਅ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ( Sukhbir