25 ਲੱਖ ਦਾ ਚੈੱਕ ਲੈਂਦੇ ਫੜੇ ਗਏ 3 ਫ਼ਰਜ਼ੀ ਵਿਜੀਲੈਂਸ ਅਧਿਕਾਰੀ, ਇਸ ਮਾਮਲੇ ਵਿੱਚ ਕਰ ਰਹੇ ਸੀ ਨਿਪਟਾਰਾ..
ਲੁਧਿਆਣਾ ਵਿਜੀਲੈਂਸ ਬਿਊਰੋ ਨੇ ਪਿੰਡ ਭੈਣੀ ਸਾਲੂ ਦੇ ਵਸਨੀਕ ਤੋਂ 25 ਲੱਖ ਰੁਪਏ ਦਾ ਚੈੱਕ ਲੈਂਦਿਆਂ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਰਮਿੰਦਰ, ਮਨਜੀਤ ਸਿੰਘ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ। ਪਰਮਜੀਤ ਸਿੰਘ ਅਤੇ ਮਨਜੀਤ ਸਾਬਕਾ ਫ਼ੌਜੀ ਹਨ ਜਦੋਂ ਕਿ ਪਰਮਿੰਦਰ ਪੰਜਾਬ ਮਨੁੱਖੀ ਅਧਿਕਾਰ ਨਿਗਮ ਦਾ ਇੰਚਾਰਜ ਹੈ। ਕਥਿਤ ਦੋਸ਼ੀ ਨੇ ਵਿਜੀਲੈਂਸ
