ਪੰਜਾਬ ਪੁਲਿਸ ਵੱਲੋਂ 2371 ਟਿਕਾਣਿਆਂ ‘ਤੇ ਛਾਪੇਮਾਰੀ ! 27 ਲੱਖ ਕੈਸ਼ ਬਰਾਮਦ ! ਮੂਸੇਵਾਲਾ ਮਾਮਲੇ ਵਿੱਚ ਸੀ ਮਾਸਟਰ ਮਾਇੰਡ !
ਪੰਜਾਬ ਵਿੱਚ ਵੱਡੇ ਪੱਧਰ ਤੇ ਪੁਲਿਸ ਨੇ ਆਪਰੇਸ਼ਨ ਚਲਾਇਆ ਸੀ ।
ਪੰਜਾਬ ਵਿੱਚ ਵੱਡੇ ਪੱਧਰ ਤੇ ਪੁਲਿਸ ਨੇ ਆਪਰੇਸ਼ਨ ਚਲਾਇਆ ਸੀ ।
ਲੁਧਿਆਣਾ ਦੀ ਸਿਮਰਨ ਦਾ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ
ਦੀਪ ਸਿੱਧੂ ਦੀ ਬਰਸੀ 'ਤੇ ਪਹੁੰਚੇ ਸਨ ਬਲਕੌਰ ਸਿੰਘ
ਕੈਮਿਲਾ ਦੇ ਲਈ ਬਣੇਗਾ ਨਵਾਂ ਤਾਜ
ਹੁਸ਼ਿਆਰਪੁਰ : ਅੱਜ ਸੂਬੇ ਦੇ ਅਲੱਗ-ਅਲੱਗ ਦੋ ਜ਼ਿਲ੍ਹਿਆਂ ਵਿੱਚ ਸਥਿਤ 3 ਟੋਲ ਪਲਾਜੇ ਬੰਦ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਹਨਾਂ 3 ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਰਸਮੀ ਐਲਾਨ ਲਈ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾ ਟੋਲ ‘ਤੇ ਪਹੁੰਚੇ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾਂ
ਜਗਰਾਓ ਵਿੱਚ ਦੀਪ ਸਿੱਧੂ ਦੀ ਪਹਿਲੀ ਬਰਸੀ
ਦਿੱਲੀ : ਕੇਂਦਰ ਸਰਕਾਰ ਵਲੋਂ ਐਨਐਚਐਮ ਤਹਿਤ ਪੰਜਾਬ ਨੂੰ 546 ਕਰੋੜ ਰੁਪਏ ਦੀ ਅਗਲੀ ਕਿਸ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ .ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ‘ਤੇ ਵਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ NHM ਤਹਿਤ ਪੰਜਾਬ
ਖੇਡ ਮੰਤਰੀ ਨੇ ਟਵੀਟ ਕਰਕੇ ਦਿੱਤੀ ਵਧਾਈ
ਲੁਧਿਆਣਾ ਵਿੱਚ ਪੰਜਾਬ ਪੁਲਿਸ ਨੇ ਵਧੀਆ ਤਰੀਕੇ ਨਾਲ ਵੈਲੇਨਟਾਈਨ ਡੇ ਮਨਾਇਆ। ਇਸ ਦੌਰਾਨ ਪੁਲਿਸ ਨੇ ਤਲਾਕ ਦੀ ਕਗਾਰ ‘ਤੇ ਖੜ੍ਹੇ ਜੋੜਿਆਂ ਦੇ ਕੇਸਾਂ ਨੂੰ ਸੁਲਝਾਉਂਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਮੁੜ ਇੱਕ ਕਰ ਦਿੱਤਾ।
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਪੁਲਿਸ ਥਾਣਾ ਭਿੰਡੀ ਸੈਦਾ ਅਧੀਨ BSF ਦੀ 183 ਬਟਾਲੀਅਨ ਦੇ BOP ਬੁਰਜ ਨੇੜੇ ਲਾਵਾਰਿਸ ਹਾਲਤ ‘ਚ ਇੱਕ ਹੈਂਡ ਗ੍ਰਨੇਡ ਅਤੇ 15 ਰੌਂਦ 9 mm ਕਾਰਤੂਸ ਮਿਲੇ ਹਨ। ਹੈਂਡ ਗ੍ਰੇਨੇਡ ਅਤੇ ਗੋਲੀਆਂ ਮਿਲਣ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ