ਲੁਧਿਆਣਾ ‘ਚ ਕਿਸਾਨ ਮੇਲੇ ਦਾ ਦੂਜਾ ਦਿਨ , ਮਾਨ ਨੇ ਕਿਹਾ ਕਿਸਾਨਾਂ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿਸਾਨ ਮੇਲੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੇ ਹਨ। ਅੱਜ ਜਦੋਂ ਉਹ ਮੇਲੇ ‘ਚ ਆਏ ਤਾਂ ਦੇਖਿਆ ਕਿ ਜ਼ਿਆਦਾਤਰ ਕਿਸਾਨ ਮੋਢਿਆਂ ‘ਤੇ ਬੀਜਾਂ ਦੀਆਂ ਬੋਰੀਆਂ ਚੁੱਕੀ ਫਿਰ ਰਹੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਨੌਜਵਾਨ ਸਨ। ਇਹ ਦੇਖ ਕੇ ਖੁਸ਼ੀ ਹੋਈ ਕਿ ਅੱਜ ਪੰਜਾਬ ਦੇ ਨੌਜਵਾਨਾਂ ਨੇ
