International Punjab

ਹਵਾ ‘ਚ ਉੱਡ ਰਹੇ ਜਹਾਜ਼ ‘ਚ Air hostess ਨਾਲ ਕੀਤੀ ਛੇੜਖਾਨੀ, ਉੱਤਰਦਿਆਂ ਹੀ ਪੁਲਿਸ ਲੈ ਗਈ ਥਾਣੇ

ਅੰਮ੍ਰਿਤਸਰ : ਹਵਾਈ ਜਹਾਜ ਆਵਾਜਾਈ ਦਾ ਇੱਕ ਵਧੀਆ ਤੇ ਆਰਾਮਦਾਇਕ ਸਾਧਨ ਮੰਨਿਆ ਜਾਂਦਾ ਹੈ ਪਰ ਹੁਣ ਹਵਾਈ ਯਾਤਰਾ ਦੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਹੁਣ ਤਾਜ਼ੀ ਘਟਨਾ ਦੁਬਈ ਤੋਂ ਅੰਮ੍ਰਿਤਸਰ ਆ ਰਹੇ ਜਹਾਜ਼ ਵਿੱਚ ਵਾਪਰੀ ਹੈ। ਦੁਬਈ-ਅੰਮ੍ਰਿਤਸਰ ਫਲਾਈਟ ‘ਚ ਸ਼ਰਾਬੀ ਹਾਲਤ ‘ਚ ਏਅਰ ਹੋਸਟੈੱਸ ਨਾਲ

Read More
Punjab

‘CM ਪੰਜਾਬ ਦੇ ਸਰਕਾਰੀ ਘਰ ‘ਚ ਰਾਘਵ ਚੱਢਾ ਦੀ ਸਗਾਈ ਕਿਵੇਂ’ ? ‘ਮੰਨ ਲਿਆ ਜਾਵੇਂ ਸੁਪਰ ਮੁੱਖ ਮੰਤਰੀ’?

ਵਲਟੋਹਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਦੀ ਰਾਘਵ ਚੱਢਾ ਦੀ ਸਗਾਈ ਵਿੱਚ ਸ਼ਾਮਲ ਹੋਣ 'ਤੇ ਵੀ ਚੁੱਕੇ ਸਨ ਸਵਾਲ

Read More
Punjab

ਸਿੱਖ ਵਿਰੋਧੀ ਤਾਕਤਾਂ ਸਾਜ਼ਿਸ਼ ਤਹਿਤ ਗੁਰੂ ਘਰਾਂ ਨੂੰ ਬਣਾ ਰਹੀਆਂ ਹਨ ਨਿਸ਼ਾਨਾ : SGPC ਪ੍ਰਧਾਨ

ਪਟਿਆਲਾ : ਦੂਖ ਨਿਵਾਰਨ ਗੁਰਦੁਆਰਾ ਕੰਪਲੈਕਸ ਵਿਚ ਔਰਤ ਦੇ ਕਤਲ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸੋਝੀ ਸਮਝੀ ਸਾਜ਼ਿਸ਼ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ

Read More
Punjab

ਪਹਿਲਾਂ ਹੋਈਆਂ ਬੇਅਦਬੀਆਂ ਦਾ ਇਨਸਾਫ਼ ਹੋਇਆ ਹੁੰਦਾ ਤਾਂ ਸੰਗਤ ਚ ਇੰਨਾ ਰੋਸ ਨਹੀਂ ਸੀ ਫੈਲਣਾ : SGPC

ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ,ਪਟਿਆਲਾ ਵਿਖੇ ਹੋਈ ਘਟਨਾ ਦੇ ਮਾਮਲੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪੱਖ ਰੱਖਿਆ ਹੈ ਤੇ ਇਸ ਸਾਰੇ ਮਾਮਲੇ ਦੀ ਨਿੰਦਾ ਕੀਤੀ ਹੈ। ਕਰਤਾਰ ਸਿੰਘ, SGPC ਮੈਂਬਰ ਨੇ ਇਸ ਸੰਬੰਧ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਿਲਾ ਜੋ ਕਿ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀ

Read More
Khetibadi Punjab

ਪੰਜਾਬ ‘ਚ ਖੇਤਾਂ ਚ ਲੱਗ ਰਹੀ ਨਾੜ ਨੂੰ ਅੱਗ, ਇਨ੍ਹਾਂ ਜ਼ਿਲਿਆਂ ‘ਚ ਰੈੱਡ ਜ਼ੋਨ ਚ ਪੁਹੰਚੀ ਹਵਾ ਦੀ ਗੁਣਵੱਤਾ

stubble burning In Punjab-ਹਵਾ ਖ਼ਰਾਬ ਹੋਣ ਕਾਰਨ ਯੈਲੋ ਜ਼ੋਨ 'ਚ ਚੱਲ ਰਿਹਾ ਹਵਾ ਗੁਣਵੱਤਾ ਸੂਚਕਾਂਕ (AQI) ਆਰੇਂਜ ਰੇਂਜ ਜ਼ੋਨ 'ਚ ਪਹੁੰਚ ਗਿਆ ਹੈ।

Read More
Punjab

ਦੂਖ ਨਿਵਾਰਨ ਗੁਰਦੁਆਰਾ ਕੰਪਲੈਕਸ ‘ਚ ਵਾਪਰਿਆ ਮਾਮਲਾ: ਔਰਤ ਦੇ ਕੇਸ ਬਾਰੇ ਪੁਲਿਸ ਨੇ ਦੱਸੀ ਸਾਰੀ ਸਟੋਰੀ

ਪਟਿਆਲਾ : ਗੁਰਦੁਆਰਾ ਦੂਖ ਨਿਵਾਰਨ ਸਾਹਿਬ   ( Gurdwara Dukh Niwaran Sahib )  ਕੰਪਲੈਕਸ ਵਿਚ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਸ਼ਰਾਬ ਪੀਣ ਵਾਲੀ ਔਰਤ ਨਸ਼ੇੜੀ ਸੀ, ਜਿਸਨੂੰ

Read More
India Punjab

ਕਾਂਗਰਸ ਪ੍ਰਧਾਨ ਖੜਗੇ ਨੂੰ ਸੰਗਰੂਰ ਅਦਾਲਤ ‘ਚ ਤਲਬ; 100 ਕਰੋੜ ਰੁ. ਦਾ ਮਾਣਹਾਨੀ ਦਾ ਕੇਸ ਦਾਇਰ…

ਸੰਗਰੂਰ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਖੜਗੇ ਨੂੰ ਇਹ ਸੰਮਨ ਸੰਗਰੂਰ ਦੇ ਰਹਿਣ ਵਾਲੇ ਅਤੇ ਹਿੰਦੂ ਸੁਰੱਖਿਆ ਪ੍ਰੀਸ਼ਦ ਬਜਰੰਗ ਦਲ ਹਿੰਦ ਦੇ ਸੰਸਥਾਪਕ ਹਿਤੇਸ਼ ਭਾਰਦਵਾਜ ਵੱਲੋਂ ਦਾਇਰ ਪਟੀਸ਼ਨ ‘ਤੇ ਜਾਰੀ ਕੀਤੇ ਗਏ ਹਨ। ਹਿਤੇਸ਼ ਭਾਰਦਵਾਜ ਨੇ ਹਾਲ ਹੀ ‘ਚ ਹੋਈਆਂ ਕਰਨਾਟਕ ਚੋਣਾਂ

Read More