ਦੀਵਾਲੀ ‘ਤੇ ਸਰਕਾਰ ਨੇ ਕੁਝ ਇਸ ਤਰ੍ਹਾਂ ਕੀਤੀ ਤਿਆਰੀ, ਲੋਕਾਂ ‘ਚ ਭਾਰੀ ਉਤਸ਼ਾਹ
ਦੀਵਾਲੀ ‘ਤੇ ਹਰ ਚੀਜ਼ ਰੌਸ਼ਨੀ ਨਾਲ ਚਮਕਦੀ ਨਜ਼ਰ ਆਉਂਦੀ ਹੈ। ਲੋਕ ਘਰ ਦੀ ਸਫ਼ਾਈ, ਪੇਂਟਿੰਗ ਅਤੇ ਸਜਾਵਟ ਦੀਆਂ ਤਿਆਰੀਆਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਬਾਜ਼ਾਰ ‘ਚ ਲਾਈਟਾਂ ਤੋਂ ਲੈ ਕੇ ਸ਼ੋਅ ਪੀਸ ਤੱਕ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਕੀਮਤ ਵੀ ਕਾਫੀ ਜ਼ਿਆਦਾ ਵੱਧ ਜਾਂਦੀ ਹੈ। ਦਿਵਾਲੀ ਵਾਲੇ ਦਿਨ ਲੋਕ ਪਟਾਕੇ ਚਲਾ ਕੇ
