ਲੁਧਿਆਣਾ ਮਾਮਲਾ : 10 ਦਿਨਾਂ ਤੋਂ ਪਿੰਡ ‘ਚ ਘੁੰਮ ਰਹੇ ਸਨ ਭਿਖਾਰੀ , ਵਾਰਦਾਤ ਦੇ ਅਗਲੇ ਦਿਨ ਤੋਂ ਗਾਇਬ, ਪੰਜਾਂ ਦੀ ਭਾਲ ਜਾਰੀ
ਲੁਧਿਆਣਾ : ਸਾਬਕਾ ਏਐਸਆਈ ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰ ਗੁਰਵਿੰਦਰ ਸਿੰਘ ਦੇ ਕਤਲ ਨੂੰ ਸੱਤ ਦਿਨ ਬੀਤ ਚੁੱਕੇ ਹਨ। ਪਰ ਪੁਲਿਸ ਨੂੰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਅਤੇ ਨਾ ਹੀ ਕਤਲ ਦੇ ਕਾਰਨਾਂ ਅਤੇ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ, ਇਸ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਮਾਮਲੇ