International Punjab

ਰੂਸ ‘ਚ ਫੜੇ ਗਏ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਆਏ ਸਾਹਮਣੇ, ਦੱਸੀ ਸਾਰੀ ਸਟੋਰੀ

ਦੀਨਾਨਗਰ  : ਰੂਸ ‘ਚ ਕਈ ਭਾਰਤੀਆਂ ਨੂੰ ਧੋਖਾ ਦੇ ਕੇ ਜ਼ਬਰਦਸਤੀ ਯੂਕਰੇਨ (ਯੂਕਰੇਨ ਯੁੱਧ) ਵਿਰੁੱਧ ਜੰਗ ਛੇੜਨ ਦੇ ਕਥਿਤ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਰੂਸ ਵੱਲੋਂ ਯੂਕਰੇਨ ਨਾਲ ਜੰਗ ਲਈ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੂਸੀ ਫ਼ੌਜ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਸਾਲਾਂ ਬੱਧੀ ਜੇਲ੍ਹਾਂ

Read More
India Punjab

ਦਿੱਲੀ ਕੂਚ ਦੇ ਸੱਦੇ ਲਈ ਰਵਾਨਾ ਹੋਏ ਕਿਸਾਨਾਂ ਦਾ ਹੋਇਆ ਇਹ ਹਾਲ, ਕਿਸਾਨ ਆਗੂਆਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ…

6 ਮਾਰਚ ਦਿੱਲੀ ਕੂਚ ਸੱਦੇ ਤਹਿਤ ਕਿਸਾਨ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਦਿੱਲੀ ਲਈ ਰਵਾਨਾ ਤਾਂ ਹੋਏ ਪਹੁੰਚ ਨਾ ਸਕੇ। ਕਿਸਾਨ ਟ੍ਰੇਨਾਂ ਅਤੇ ਬੱਸਾਂ ਦੇ ਰਾਹੀ ਦਿੱਲੀ ਰਵਾਨਾ ਹੋਏ ਪਰ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਜੰਤਰ ਮੰਤਰ ਨਹੀਂ ਪਹੁੰਚਣ ਦਿੱਤਾ ਜਾ

Read More
Punjab

ਲੁਧਿਆਣਾ ‘ਚ ਸ਼ਰੇਆਮ ਗੁੰਡਾਗਰਦੀ, ਬਲੇਨੋ ਕਾਰ ‘ਤੇ ਚਲਾਈਆਂ ਤਾਬੜ ਤੋੜ ਗੋਲੀਆਂ ਤੇ ਭੰਨੇ ਸ਼ੀਸ਼ੇ…

 ਲੁਧਿਆਣਾ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੁਧਿਆਣਾ ਦੇ ਵਿਜੇ ਨਗਰ ਸਥਿਤ ਗੋਰੀ ਸਰਕਾਰ ਦਰਗਾਹ ਨੇੜੇ ਗੈਂਗਸਟਰਾਂ ਦੇ ਇੱਕ ਗਰੁੱਪ ਨੇ ਦੂਜੇ ਦੀ ਗੱਡੀ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਲਾਕੇ ਦੇ ਲੋਕਾਂ ਨੇ ਪਹਿਲਾਂ ਤਾਂ ਇਹ ਸਮਝਿਆ ਕਿ ਸ਼ਾਇਦ ਇਲਾਕੇ ਵਿੱਚ ਚੱਲ ਰਹੇ ਕਿਸੇ ਵਿਆਹ ਸਮਾਗਮ ਦੌਰਾਨ ਪਟਾਕੇ ਚਲਾਏ ਜਾਣ, ਪਰ ਕੁਝ ਸਮੇਂ ਬਾਅਦ ਰੌਲਾ ਪੈ

Read More
India Punjab

‘ਕਿਸਾਨਾਂ ਨੂੰ ਹੁਣ ਟ੍ਰੇਨ ਤੇ ਬੱਸਾਂ ਰਾਹੀ ਦਿੱਲੀ ਨਹੀਂ ਪਹੁੰਚਣ ਦਿੱਤਾ ਜਾ ਰਿਹਾ’! ਹਾਈਵੇ ਦੇ 2 ਹੋਰ ਰਸਤੇ ਖੁੱਲੇ !

ਬਿਉਰੋ ਰਿਪੋਰਟ : ਕਿਸਾਨ ਅੰਦੋਲਨ ਦੇ 23 ਵੇਂ ਦਿਨ ਪੰਜਾਬ ਸਮੇਤ ਪੂਰੇ ਦੇਸ਼ ਤੋਂ ਕਿਸਾਨ ਟ੍ਰੇਨਾਂ ਅਤੇ ਬੱਸਾਂ ਦੇ ਰਾਹੀ ਦਿੱਲੀ ਰਵਾਨਾ ਹੋਏ ਪਰ ਅੰਦੋਲਨ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਨੇ ਇਲਜ਼ਾਮ ਲਗਾਇਆ ਹੈ ਕਿ ਕਿਸਾਨਾਂ ਨੂੰ ਜੰਤਰ ਮੰਤਰ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਹੈ । ਧਰਨੇ ਵਾਲੀ ਥਾਂ ਜੰਤਰ-ਮੰਤਰ ਵਿੱਚ ਧਾਰਾ 144

Read More
India Punjab

ਗ੍ਰਹਿ ਮੰਤਰੀ ਨੂੰ ਮਿਲਣ ਨਹੀਂ ਦਿੱਤਾ ਤਾਂ ਕੋਠੀ ਦੇ ਬਾਹਰ ਜ਼ਹਿਰ ਖਾਦਾ ! ਹਾਲਤ ਨਾਜ਼ੁਕ,ਡਾਕਟਰ

ਬਿਉਰੋ ਰਿਪੋਰਟ : ਹਰਿਆਣਾ ਵਿੱਚ ਗੁਰਜਤਨ ਸਿੰਘ ਨਾਂ ਦੇ ਇੱਕ ਸ਼ਖਸ ਨੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਅੰਬਾਲਾ ਕੋਠੀ ਸਾਹਮਣੇ ਜ਼ਹਿਰ ਖਾਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ । ਫਿਰ ਗੁਰਜਤਨ ਸਿੰਘ ਨੂੰ ਅੰਬਾਲਾ ਕੈਂਟ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

Read More