ਜਲੰਧਰ ‘ਚ 2.40 ਲੱਖ ਦੀ ਠੱਗੀ : ਇੰਗਲੈਂਡ ‘ਚ ਪੜ੍ਹਾਈ ਦੇ ਨਾਂ ‘ਤੇ ਮਹਿਲਾ ਵਕੀਲ ਨਾਲ ਠੱਗੀ, ਮਾਂ-ਧੀ ਖ਼ਿਲਾਫ਼ FIR
ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾਮੰਡੀ ਨੇ ਵਿਦੇਸ਼ ‘ਚ ਪੜ੍ਹਾਈ ਦੇ ਨਾਂ ‘ਤੇ ਮਹਿਲਾ ਵਕੀਲ ਨਾਲ ਠੱਗੀ ਮਾਰਨ ਵਾਲੇ ਮਾਂ-ਧੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਨੋਂ ਮਾਂ ਧੀ ਬਲਵਿੰਦਰ ਕੌਰ ਅਤੇ ਉਸ ਦੀ ਲੜਕੀ ਪ੍ਰੀਤ ਕੌਰ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਮੁਹੱਲਾ ਕੋਟ ਰਾਮ ਦਾਸ ਵਾਸੀ ਮੁਹੱਲਾ ਕੋਟ ਰਾਮ ਦਾਸ, ਜਲੰਧਰ ਕੋਰਟ ਵਿੱਚ ਪ੍ਰੈਕਟਿਸ ਕਰ