ਦੂਜੇ ਵਿਆਹ ਤੋਂ ਬਾਅਦ ਵੀ ਪਤਨੀ ਨੂੰ ਹੈ ਪਹਿਲੇ ਪਤੀ ਦੀ ਮੌਤ ‘ਤੇ ਮੁਆਵਜ਼ੇ ਦਾ ਹੱਕ, ਹਾਈਕੋਰਟ ਨੇ ਦਿੱਤਾ ਅਹਿਮ ਫ਼ੈਸਲਾ
ਦੂਜੇ ਵਿਆਹ ਤੋਂ ਬਾਅਦ ਵੀ, ਪਹਿਲੇ ਪਤੀ ਦੀ ਮੌਤ ‘ਤੇ ਪਤਨੀ ਮੁਆਵਜ਼ੇ ਦੀ ਹੱਕਦਾਰ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਅਹਿਮ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਦੂਜੇ ਵਿਆਹ ਨੂੰ ਔਰਤ ਦਾ ਨਿੱਜੀ ਫ਼ੈਸਲਾ ਦੱਸਿਆ ਹੈ। ਹਾਈ ਕੋਰਟ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਰੇਵਾੜੀ ਵੱਲੋਂ ਮ੍ਰਿਤਕ ਦੀ ਵਿਧਵਾ ਨੂੰ ਮੁੜ ਵਿਆਹ ਤੋਂ ਬਾਅਦ ਵੀ ਮੁਆਵਜ਼ੇ