ਤਨਖਾਹੀਆ ਇਕਬਾਲ ਸਿੰਘ ਵੱਲੋਂ ਪਟਨਾ ਸਾਹਿਬ ‘ਚ ਹੁੱਲੜਬਾਜੀ!ਜਥੇਦਾਰ ਦੀ ਚੇਤਾਵਨੀ ‘ਰੋਕੋ’ਨਹੀਂ ਤਾਂ ਪੰਜਾਬ ਤੋਂ ਹੋਵਾਂਗੇ ਰਵਾਨਾ
7 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਨੇ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀ
7 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਨੇ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀ
ਚੰਡੀਗੜ੍ਹ : ਅੱਜ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਡੀਸੀ ਦਫਤਰਾਂ ਅੱਗੇ ਪੱਕੇ ਧਰਨੇ ਲਾ ਕੇ ਬੈਠੀ ਜਥੇਬੰਦੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਹੋਈ ਹੈ । ਪੰਜਾਬ ਭਵਨ ਵਿਖੇ ਕਿਸਾਨ ਆਗੂਆਂ ਦੇ ਪੰਜ ਮੈਂਬਰੀ ਵਫਦ ਨੇ ਕੈਬਨਿਟ ਮੰਤਰੀ ਨਾਲ ਮੀਟਿੰਗ ਕੀਤੀ ਹੈ,ਜਿਸ ਵਿੱਚ ਖੇਤੀਬਾੜੀ ਸਕੱਤਰ, ADGP ਲਾਅ ਐਂਡ ਆਰਡਰ ਸਮੇਤ ਤਕਰੀਬਨ ਸਾਰੇ ਵਿਭਾਗਾਂ
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖੀ
ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਦਾ ਸਮਰਥਨ ਕਰਦਿਆਂ ਬਾਪੂ ਸੂਰਤ ਸਿੰਘ ਵੱਲੋਂ ਵੀ ਪ੍ਰੋਫਾਰਮਾ ਭਰਿਆ ਗਿਆ।
ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਪੁੱਛ ਗਿੱਛ ਹੋ ਰਹੀ ਹੈ। ਇਸ ਕੇਸ ਵਿੱਚ ਦੋਹੇਂ ਪੁੱਛਗਿੱਛ ਲਈ ਮਾਨਸਾ ਸੀਆਈਏ ਸਟਾਫ਼ ਪਹੁੰਚੇ ਹਨ ।
ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਚਾਰ ਮਹੀਨਿਆਂ ਵਿੱਚ 6997 ਨਸ਼ਾ ਤਸਕਰਾਂ ਨੂੰ ਫੜਿਆ ਗਿਆ ਹੈ, ਜਿਨ੍ਹਾਂ ਵਿੱਚ 1100 ਦੇ ਕਰੀਬ ਵੱਡੇ ਨਸ਼ੇ ਦੇ ਤਸਕਰ ਸਨ।
ਬੀਤੇ ਦਿਨੀਂ ਖ਼ਾਲਸਾ ਵਹੀਰ ਤੋਂ ਇੱਕ ਖ਼ਬਰ ਸਾਹਮਣੇ ਆਈ ਸੀ ਜਿੱਥੇ ਇੱਕ ਮਾਂ ਨੇ ਚਿੱਟੇ ਦੇ ਨਸ਼ੇ ਵਿੱਚ ਧੁੱਤ ਆਪਣੇ ਪੁੱਤ ਨੂੰ ਇਸ ਵਹੀਰ ਵਿੱਚ ਦਾਨ ਕਰ ਦਿੱਤਾ ਤਾਂ ਜੋ ਉਸਦਾ ਪੁੱਤ ਕੌਮ ਦੇ ਲੇਖੇ ਲੱਗ ਸਕੇ। ਨੌਜਵਾਨ ਪੁੱਤ 30 ਕਿੱਲਿਆਂ ਦਾ ਮਾਲਕ ਹੈ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ।
ਕਾਰ ਬੇਕਾਬੂ ਹੋਣ ਦੀ ਵਜ੍ਹਾ ਕਰਕੇ ਕਪੂਰਥਲਾ ਦੇ 22 ਸਾਲ ਦੇ ਰਾਘਵ ਦੀ ਮੌਤ ਹੋ ਗਈ
ਪੰਜਾਬ ਵਿਜੀਲੈਂਸ ਬਿਊਰੋ ( Punjab Vigilance Bureau ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਸੁਰਿੰਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਬੀਜੇਪੀ 15 ਸਾਲ ਤੋਂ ਲਗਾਤਾਰ ਦਿੱਲੀ ਨਗਰ ਨਿਗਮ ਵਿੱਚ ਜਿੱਤ ਹਾਸਲ ਕਰ ਰਹੀ ਸੀ