ਜਲੰਧਰ ‘ਚ ਲੋਕਾਂ ਨੇ ਚੋਰ ਦੇ ਗਲ ‘ਚ ਪਾਇਆ ਹਾ , ਜਾਣੋ ਚੋਰ ਨੂੰ ਸਨਮਾਨਿਤ ਕਰਨ ਦੀ ਵਜ੍ਹਾ…
ਜਲੰਧਰ ਵਿੱਚ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੋਕਾਂ ਨੇ ਚੋਰ ਨੂੰ ਫੜ ਕੇ ਉਸ ਦਾ ਹਾਰਾਂ ਨਾਲ ਸਨਮਾਨ ਕੀਤਾ ਹੈ। ਲੋਕਾਂ ਨੇ ਕਿਹਾ ਕਿ ਪੁਲਿਸ ਚੋਰਾਂ ਨੂੰ ਕੁੱਟਣ ਤੋਂ ਰੋਕਦੀ ਹੈ। ਇਸ ਲਈ ਚੋਰ ਨੂੰ ਫੜ ਕੇ ਉਸ ਦਾ ਸਨਮਾਨ ਕੀਤਾ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਖ਼ੂਬ ਵਾਇਰਲ ਹੋ ਰਹੀ ਹੈ। ਭਾਰਗਵ