ਨਵਜੋਤ ਸਿੰਘ ਸਿੱਧੂ ਨੇ ਪਤਨੀ ਦੇ ਕੈਂਸਰ ਬਾਰੇ ਸ਼ੇਅਰ ਦੀ ਕੀਤੀ ਵੱਡੀ ਜਾਣਕਾਰੀ ! ਮਜੀਠੀਆ ਨੇ ਕੀਤੀ ਅਰਦਾਸ
ਮਜੀਠੀਆ ਨੇ ਸਿੱਧੂ ਨੂੰ ਦਿੱਤੀ ਸ਼ੁੱਭਕਾਮਨਾਵਾ
ਮਜੀਠੀਆ ਨੇ ਸਿੱਧੂ ਨੂੰ ਦਿੱਤੀ ਸ਼ੁੱਭਕਾਮਨਾਵਾ
ਪੁਲਿਸ ਸੀਸੀਟੀਵੀ ਖੰਗਾਲਨ ਵਿੱਚ ਜੁੱਟੀ
2 ਮਈ ਤੋਂ ਏਅਰ ਇੰਡੀਆ ਦਾ ਨਵਾਂ ਨਿਯਮ ਲਾਗੂ
ਬਿਉਰੋ ਰਿਪੋਰਟ – ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ (California) ਤੋਂ ਪੰਜਾਬੀਆਂ ਅਤੇ ਸਿੱਖਾਂ ਲਈ ਸਿਰ ਉੱਚਾ ਕਰਨ ਵਾਲੀ ਖ਼ਬਰ ਆਈ ਹੈ। ਸੂਬੇ ਦੇ ਗਵਰਨਰ ਗੈਵਿਕ ਨਿਊਸਮ ਨੇ ਰਾਜ ਸਿੰਘ ਬਧੇਸ਼ਾ ਨੂੰ ਫਰੈਸਨੋ ਕਾਊਂਟੀ ਸੁਪੀਰੀਅਰ ਕੋਰਟ ਦੇ ਨਵੇਂ ਜੱਜ ਵਜੋਂ ਨਿਯੁਕਤੀ ਕੀਤੀ ਹੈ। ਉਹ ਸ਼ਹਿਰ ਦੇ ਪਹਿਲੇ ਸਿੱਖ ਜੱਜ (California First Sikh Judge) ਹਨ। ਕੈਲੀਫੋਰਨੀਆ ਵਿੱਚ ਵੱਡੀ
ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਚੋਣਾਂ 2024 (Lok Sabha Elections 2024) ਲਈ ਬਸਪਾ ਪੰਜਾਬ ਦੇ ਮੁਖੀ ਜਸਵੀਰ ਸਿੰਘ ਗੜ੍ਹੀ (Jasvir Singh Garhi) ਨੂੰ ਸ੍ਰੀ ਅਨੰਦਪੁਰ ਸਾਹਿਬ ਸੀਟ (Sri Anandpur Sahib Seat) ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਹਨ।
ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੱਲਦਿਆਂ ਪੰਜਾਬ ਅੰਦਰ ਵੋਟਰਾਂ ਨੂੰ ਜਾਗਰੂਕ ਤੇ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਜਲੰਧਰ ਵਿੱਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਪਹਿਲਕਦਮੀ ਕੀਤੀ ਗਈ ਹੈ ਤਾਂ ਜੋ ਵੋਟ ਫੀਸਦ 70 ਫ਼ੀਸਦ ਤੋਂ ਪਾਰ ਕੀਤਾ ਜਾ ਸਕੇ। ਜਲੰਧਰ ਦੇ ਜ਼ਿਲ੍ਹੇ ਦੇ ਪੈਟਰੋਲ ਪੰਪ ਮਾਲਕਾਂ