ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਨੂੰ ਕੀ ਪਤਾ ਸੀ…!
ਲੁਧਿਆਣਾ ‘ਚ ਆਪਣੇ ਭਰਾ ਦੇ ਘਰ ਰੱਖੜੀ ਮਨਾਉਣ ਜਾ ਰਹੀ ਔਰਤ ਨੂੰ ਟਰੱਕ ਡਰਾਈਵਰ ਨੇ ਕੁਚਲ ਦਿੱਤਾ। ਟਰੱਕ ਦਾ ਟਾਇਰ ਔਰਤ ਦੀ ਲੱਤ ਦੇ ਉੱਪਰੋਂ ਲੰਘ ਗਿਆ। ਕਰੀਬ 30 ਮਿੰਟ ਤੱਕ ਖ਼ੂਨ ਨਾਲ ਲੱਥਪੱਥ ਔਰਤ ਲਿੰਕ ਰੋਡ ‘ਤੇ ਰੋਂਦੀ ਰਹੀ। ਆਖ਼ਰਕਾਰ ਇੱਕ ਰਾਹਗੀਰ ਮੁਲਜ਼ਮ ਟਰੱਕ ਡਰਾਈਵਰ ਦੀ ਮਦਦ ਨਾਲ ਉਸ ਨੂੰ ਈ-ਰਿਕਸ਼ਾ ਵਿੱਚ ਸਿਵਲ ਹਸਪਤਾਲ