ਅੰਮ੍ਰਿਤਸਰ ‘ਚ 337 ਕਿੱਲੋ ਨਕਲੀ ਖੋਆ ਬਰਾਮਦ: ਫੂਡ ਸੇਫ਼ਟੀ ਟੀਮ ਨੇ ਫ਼ੈਕਟਰੀਆਂ ‘ਤੇ ਛਾਪੇਮਾਰੀ ਕੀਤੀ
ਪੰਜਾਬ ਦੀ ਫੂਡ ਸੇਫ਼ਟੀ ਟੀਮ ਨੇ ਅੰਮ੍ਰਿਤਸਰ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਬਣਾਉਣ ਲਈ ਤਿਆਰ ਹੋ ਰਹੀਆਂ ਨਕਲੀ ਖੋਆ ਦੀਆਂ ਦੋ ਫ਼ੈਕਟਰੀਆਂ ਫੜੀਆਂ ਹਨ। ਇਸ ਦੇ ਲਈ ਫੂਡ ਸੇਫ਼ਟੀ ਕਮਿਸ਼ਨਰ ਪੰਜਾਬ ਡਾ.ਅਭਿਨਵ ਤ੍ਰਿਖਾ ਅਤੇ ਡੀ.ਸੀ ਅੰਮ੍ਰਿਤਸਰ ਘਨਸ਼ਿਆਮ ਥੋਰੀ ਦੇ ਆਦੇਸ਼ਾਂ ‘ਤੇ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਛਾਪੇਮਾਰੀ ਦੌਰਾਨ 337 ਕਿਲੋ ਨਕਲੀ ਖੋਆ ਜ਼ਬਤ