ਲੁਧਿਆਣਾ ’ਚ ਸ਼ਿਵਸੈਨਾ ਟਕਸਾਲੀ ਆਗੂ ’ਤੇ ਜਾਨਲੇਵਾ ਹਮਲੇ ਦਾ ਮਾਮਲਾ- 2 ਗ੍ਰਿਫ਼ਤਾਰ, ਥਾਪਰ ਦੀ ਹਾਲਤ ਗੰਭੀਰ
- by Preet Kaur
- July 6, 2024
- 0 Comments
ਲੁਧਿਆਣਾ: ਬੀਤੇ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਨਿਹੰਗਾਂ ਨੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਗੰਨਮੈਨ ਵਿਰੋਧ ਕਰਨ ਦੀ ਬਜਾਏ ਇੱਕ ਪਾਸੇ ਖੜਾ ਹੋ ਗਿਆ। ਇਸ ਨਾਲ ਹਿੰਦੂ ਸੰਗਠਨ ਨਾਰਾਜ਼ ਹਨ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ’ਚ ਆ ਗਈ ਹੈ।
ਪੰਜਾਬ ਦੇ ਅਧਿਕਾਰੀਆਂ ’ਤੇ ਭੜਕਿਆ NHAI! ਸੂਬੇ ’ਚ ਸੜਕਾਂ ਦੇ ਸਾਰੇ ਪ੍ਰਾਜੈਕਟ ਬੰਦ ਕਰਨ ਦੀ ਦਿੱਤੀ ਧਮਕੀ
- by Preet Kaur
- July 6, 2024
- 0 Comments
ਚੰਡੀਗੜ੍ਹ: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (National Highways Authority of India – NHAI) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਨੁਰਾਗ ਵਰਮਾ ਚਿੱਠੀ ਲਿਖ ਕੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਪੰਜਾਬ ਵਿੱਚ ਸੜਕਾਂ ਦੇ ਜਾਲ ਵਿਛਾਉਣ ਲਈ NHAI ਦੇ ਕਾਫੀ ਜ਼ਿਆਦਾ ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ ਪਰ ਕਈ ਪ੍ਰਾਜੈਕਟਾਂ ਤੇ
ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸਾਹਮਣੇ 4 ਵੱਡੀਆਂ ਚੁਣੌਤੀਆਂ, ਅਜੇ ਵੀ ਮੈਂਬਰਸ਼ਿਪ ਰੱਦ ਹੋਣ ਦਾ ਖ਼ਤਰਾ ਬਰਕਰਾਰ
- by Preet Kaur
- July 6, 2024
- 0 Comments
ਬਿਉਰੋ ਰਿਪੋਰਟ: ਜੇਲ੍ਹ ਵਿੱਚ ਰਹਿੰਦਿਆਂ ਹੀ ਚੋਣ ਜਿੱਤਣ ਵਾਲੇ ਲੋਕ ਸਭਾ ਚੋਣਾਂ ਦੇ ਦੋ ਚਿਹਰਿਆਂ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਸਹੁੰ ਚੁੱਕੀ। ਇਨ੍ਹਾਂ ਵਿਚੋਂ ਇਕ ਨਾਂ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਇੰਜੀਨੀਅਰ ਰਸ਼ੀਦ ਦਾ ਹੈ, ਜਦਕਿ ਦੂਜਾ ਨਾਂ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਰਾਸ਼ਿਦ ਖ਼ਿਲਾਫ਼ ਕਾਰਵਾਈ
ਮੌਸਮ ਦੀ ਤਾਜ਼ਾ ਜਾਣਕਾਰੀ- ਪੰਜਾਬ ਦੇ 9 ਜ਼ਿਲ੍ਹਿਆਂ ’ਚ ਪਵੇਗਾ ਮੀਂਹ! ਚੰਡੀਗੜ੍ਹ-ਮੁਹਾਲੀ ਤੇ ਅੰਮ੍ਰਿਤਸਰ ’ਚ ਬਾਰੀ ਮੀਂਹ
- by Preet Kaur
- July 6, 2024
- 0 Comments
ਬਿਉਰੋ ਰਿਪੋਰਟ: ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ 9 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਫਰੀਦਕੋਟ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅੱਜ ਸਵੇਰੇ ਚੰਡੀਗੜ੍ਹ, ਮੁਹਾਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ
ਉਤਰਾਖੰਡ, ਹਿਮਾਚਲ, ਆਸਾਮ ਤੇ ਮਨੀਪੁਰ ਨਾ ਜਾਇਓ,ਮੀਂਹ ਦੀ ਤਬਾਹੀ ਹੈ
- by Khushwant Singh
- July 5, 2024
- 0 Comments
ਪੰਜਾਬ ਵਿੱਚ 7 ਜੁਲਾਈ ਤੱਕ ਮੀਂਹ
ਅਗਨੀਵੀਰ ਅਜੇ ਸਿੰਘ ਨੂੰ ਨਹੀਂ ਮਿਲਿਆ ਮੁਆਵਜ਼ਾ ! ਰਾਹੁਲ ਗਾਂਧੀ ਨੇ ਨਵੇਂ ਸਬੂਤ ਕੀਤੇ ਪੇਸ਼ ! ‘ਮੈਂ ਫੌਜ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗਾ’ !
- by Khushwant Singh
- July 5, 2024
- 0 Comments
‘Compensation’ ਅਤੇ ‘Insurance’ ਵਿੱਚ ਫਰਕ ਹੁੰਦਾ ਹੈ,ਸ਼ਹੀਦ ਦੇ ਪਰਿਵਾਰ ਨੂੰ ਸਿਰਫ਼ ਬੀਮਾ ਕੰਪਨੀ ਨੇ ਭੁਗਤਾਨ ਕੀਤਾ ਹੈ
UK ਦੀ ਸੰਸਦ ‘ਚ ਗੂੰਜਣਗੇ ਪੰਜਾਬੀ ! ਦੇਖੋ ਇਸ ਵਾਰ ਕਿੰਨੇ ਜਿੱਤੇ
- by Khushwant Singh
- July 5, 2024
- 0 Comments
uk ਚੋਣਾ ਵਿੱਚ 9 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ
ਕੰਗਨਾ ਨੂੰ ਇਨਾਮ ਕਿਉਂ ? ਅੰਮ੍ਰਿਤਸਰ ਚ’ ਫੇਰ ਉੱਠਿਆ ਕੰਗਨਾ ਤੇ ਅਰਚਨਾ ਦਾ ਮਸਲਾ
- by Khushwant Singh
- July 5, 2024
- 0 Comments
sgpc ਨੇ ਕੰਗਨਾ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ
ਪੰਜਾਬ,ਦੇਸ਼ ਵਿਦੇਸ਼ ਦੀਆਂ 10 ਵੱਡੀਆਂ ਖਬਰਾਂ
- by Khushwant Singh
- July 5, 2024
- 0 Comments
ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਦੇ ਐੱਮਪੀ ਵਜੋਂ ਚੁੱਕੀ ਸਹੁੰ
