ਸ਼ਿਵਸੈਨਾ ਆਗੂ ‘ਤੇ ਜਾਨਲੇਵਾ ਹਮਲੇ ਦੀ ਨਿਹੰਗਾਂ ਨੇ ਲਈ ਜ਼ਿੰਮੇਵਾਰੀ ! ਕਿਹਾ ‘ਮਰਿਆਦਾ ਤੇ ਸ਼ਹੀਦਾਂ ਖਿਲਾਫ ਬੋਲਣ ਵਾਲੇ ਨਾਲ ਅਜਿਹਾ ਹੀ ਸਲੂਕ ਹੋਵੇਗਾ’ !
ਲੁਧਿਆਣਾ ਵੈਸਟ ਤੋਂ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਜਿਸ ਨੇ ਵੀ ਸਾਡੇ ਸ਼ਹਿਰ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਛੱਡਿਆ ਨਹੀਂ ਜਾਵੇਗਾ
