1 ਰੁਪਏ ਕਿੱਲੋ ਵਿਕਿਆ ਕਿਸਾਨ ਦਾ ਪਿਆਜ਼, ਤੁਹਾਨੂੰ 30 ਰੁਪਏ ਕਿੱਲੋ ਮਿਲ ਰਿਹੈ…
ਗਾਹਕ ਨੂੰ ਬਾਜ਼ਾਰ ਵਿੱਚ 30 ਰੁਪਏ ਕਿੱਲੋ ਮਿਲ ਰਹੇ ਹਨ ਪਰ ਉਸਦੀ ਪੈਦਾਵਾਰ ਕਰਨ ਵਾਲੇ ਕਿਸਾਨ ਨੂੰ ਲਾਗਤ ਵੀ ਪੱਲੇ ਨਹੀਂ ਪੈ ਰਹੀ।
ਗਾਹਕ ਨੂੰ ਬਾਜ਼ਾਰ ਵਿੱਚ 30 ਰੁਪਏ ਕਿੱਲੋ ਮਿਲ ਰਹੇ ਹਨ ਪਰ ਉਸਦੀ ਪੈਦਾਵਾਰ ਕਰਨ ਵਾਲੇ ਕਿਸਾਨ ਨੂੰ ਲਾਗਤ ਵੀ ਪੱਲੇ ਨਹੀਂ ਪੈ ਰਹੀ।
ਕੇਂਦਰੀ ਖੁਰਾਕ ਮੰਤਰਾਲੇ ਦੀਆਂ ਚਾਰ ਕੇਂਦਰੀ ਟੀਮਾਂ ਅੱਜ ਪੰਜਾਬ ਵਿਚ ਬੇਮੌਸਮੇ ਮੀਂਹ ਤੇ ਝੱਖੜ ਨਾਲ ਕਣਕ ਦੀ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣਗੀਆਂ। ਇਹ ਟੀਮਾਂ ਅੱਜ ਚੰਡੀਗੜ੍ਹ ਪੁੱਜ ਗਈਆਂ ਹਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਜ਼ਿਲੇ ਦੇ ਮੁੱਖ ਖੇਤੀਬਾੜੀ ਦਫ਼ਤਰਾਂ ਦਾ ਘਿਰਾਓ ਕੀਤਾ।
Weather forecast-ਸਮ ਵਿਭਾਗ ਮੁਤਾਬਕ 9 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਸਾਫ ਰਹੇਗਾ। ਯਾਨੀ ਕਿਸ ਤਰ੍ਹਾਂ ਦੀ ਕੋਈ ਚੇਤਵਾਨੀ ਨਹੀਂ ਹੈ।
Punjab new: ਇਨ੍ਹਾਂ ਅਣਗਹਿਲੀਆਂ ਨਾਲ ਲੱਗਦੀ ਕਣਕ ਦੀ ਫ਼ਸਲ ਨੂੰ ਅੱਗ, ਬਚਾਅ ਲਈ ਪਹਿਲਾਂ ਹੀ ਕਰੋ ਇਹ ਜ਼ਰੂਰੀ ਕੰਮ...
ਕਣਕ ਦੀ ਫਸਲ ਬਿਨਾਂ ਢਹੇ ਖੜ੍ਹੀ ਹੈ ਅਤੇ ਇਸਨੇ ਖਰਾਬ ਮੌਸਮ ਦਾ ਵੀ ਸਾਹਮਣਾ ਸਫਲਤਾ ਨਾਲ ਕੀਤਾ ਹੈ।
ਪੀੜਤ ਕਿਸਾਨ ਅਨੁਸਾਰ ਸੜੀਆਂ ਮਿਰਚਾਂ ਦੀ ਕੀਮਤ 15 ਲੱਖ ਰੁਪਏ ਹੈ। ਉਨ੍ਹਾਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਨੇ ਮੌਸਮੇ ਮੀਂਹ ਦੀ ਮਾਰ ਨਾਲ ਖ਼ਰਾਬ ਹੋਈਆਂ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
weather forecast in punjab-ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਦਿਨਾਂ ਦੀ ਤਾਜ਼ਾ ਪੇਸ਼ੀਨਗੋਈ ਜਾਰੀ ਕੀਤੀ ਹੈ।
‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਦੀ ਫਸਲ ਨੁਕਸਾਨੀ ਗਈ ਹੈ, ਜਿਸ ਕਰਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਬੇਮੌਸਮੀ ਮੀਂਹ ਕਾਰਨ ਕਣਕ ਦੀ ਵਾਢੀ ਵੀ ਇੱਕ ਹਫ਼ਤਾ ਪੱਛੜ ਗਈ ਹੈ। ਬੇਮੌਸਮੀ ਮੀਂਹ ਕਾਰਨ ਹਾੜੀ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।