ਚੌਥੀ ਮੀਟਿੰਗ ‘ਚ ਕੇਂਦਰ ਕਿਸਾਨਾਂ ਸਾਹਮਣੇ ਰੱਖ ਸਕਦੀ ਹੈ ਇਹ ਪੇਸ਼ਕਸ਼ ! ਪੰਧੇਰ ਨੇ ਵੀ ਨਵਾਂ ਫਾਰਮੂਲਾ ਤਿਆਰ ਕੀਤਾ
ਬਿਉਰੋ ਰਿਪੋਰਟ : ਐਤਵਾਰ 18 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੇ ਵਿਚਾਲੇ ਚੌਥੇ ਗੇੜ ਦੀ ਮੀਟਿੰਗ ਹੋਣ ਵਾਲੀ ਹੈ । ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਦੇ ਮੰਤਰੀ ਕਿਸਾਨਾਂ ਦੇ ਸਾਹਮਣੇ MSP ‘ਤੇ ਕਮੇਟੀ ਬਣਾਉਣ ਦਾ ਐਲਾਨ ਕਰਕੇ ਕਿਸਾਨਾਂ ਕੋਲੋ ਨਾਵਾਂ ਦੀ ਮੰਗ ਕਰ ਸਕਦੀ ਹੈ । ਉਧਰ ਕਿਸਾਨ ਆਗੂ ਸਰਵਣ ਸਿੰਘ
