ਕਣਕ ਦੀ ਫ਼ਸਲ ‘ਚ ਨਵਾਂ ਤਜ਼ਰਬਾ ਹੋਇਆ ਸਫਲ, 11 ਇੰਚ ਲੰਬੀ ਬੱਲੀ ; ਦੇਖਣ ਵਾਲਿਆਂ ਦੀ ਲੱਗਾ ਤਾਂਤਾ
wheat variety-ਕਿਸਾਨ ਇਸ ਤੋਂ ਪਹਿਲਾਂ ਵੀ ਤੁਰਕੀ ਤੋਂ ਬਾਜਰੇ ਦੇ ਬੀਜ ਮੰਗਵਾ ਕੇ ਆਪਣੇ 4 ਫੁੱਟ ਲੰਬੀ ਬੱਲੀ ਕਾਰਨ ਚਰਚਾ ਵਿੱਚ ਰਿਹਾ ਹੈ।
wheat variety-ਕਿਸਾਨ ਇਸ ਤੋਂ ਪਹਿਲਾਂ ਵੀ ਤੁਰਕੀ ਤੋਂ ਬਾਜਰੇ ਦੇ ਬੀਜ ਮੰਗਵਾ ਕੇ ਆਪਣੇ 4 ਫੁੱਟ ਲੰਬੀ ਬੱਲੀ ਕਾਰਨ ਚਰਚਾ ਵਿੱਚ ਰਿਹਾ ਹੈ।
ਮੀਂਹ ਨਾਲ ਚੱਲੀਆਂ ਹਵਾਵਾਂ ਕਾਰਨ ਫ਼ਸਲਾਂ ਵਿਛ ਗਈਆਂ, ਜਿਸ ਕਾਰਨ ਕਿਸਾਨਾਂ ਵੱਲੋਂ ਨੁਕਸਾਨ ਹੋਣ ਦੀ ਗੱਲ ਆਖੀ ਜਾ ਰਹੀ ਹੈ।
Rain in Punjab- ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 28 ਫਰਵਰੀ ਤੋਂ 02 ਮਾਰਚ ਤੱਕ ਮੀਂਹ ਪੈ ਸਕਦਾ ਹੈ। 01 ਅਤੇ 2 ਮਾਰਚ ਨੂੰ ਹਰਿਆਣਾ, ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ।
ਸੀਐੱਮ ਮਾਨ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਸ ਮੁੱਦੇ ਨੂੰ ਸੰਸਦ ਦੇ ਨਾਲ-ਨਾਲ ਗੁਜਰਾਤ ਵਿਧਾਨ ਸਭਾ ਵਿੱਚ ਵੀ ਉਠਾਇਆ ਜਾਵੇਗਾ।
Spurious ghee factory -ਫੈਕਟਰੀ ਚੱਲਣ ਤੋਂ ਬਾਅਦ ਕਦੇ ਦੁੱਧ ਨਹੀਂ ਖਰੀਦਿਆ ਗਿਆ।
Agricultural news : ਆਪਣੀ ਪਿਆਜ਼ ਦੀ ਫ਼ਸਲ ਵੇਚਣ ਲਈ 70 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੰਡੀ ਵਿੱਚ ਆਏ ਕਿਸਾਨ ਨੂੰ 512 ਕਿਲੋ ਪਿਆਜ਼ ਵੇਚ ਕੇ ਸਿਰਫ਼ ਦੋ ਰੁਪਏ ਮਿਲੇ।
Agricultural news-ਕਿਸਾਨ ਨੇ ਪਹਿਲੀ ਵਾਰ ਆਪਣੇ ਖੇਤ ਵਿੱਚ ਵੱਟਾਂ ਉੱਤੇ ਕਣਕ ਦੀ ਬਿਜਾਈ ਕਰ ਕੇ ਨਵਾਂ ਤਜਰਬਾ ਕੀਤਾ ਹੈ।
Weather forecast-ਮੌਸਮ ਵਿਭਾਗ ਨੇ ਕਿ ਉੱਤਰ ਪੱਛਮੀ ਭਾਰਤ ਵਿੱਚ ਮਾਰਚ ਦੇ ਅੱਧ ਤੱਕ ਪਾਰਾ 40 ਡਿਗਰੀ ਸੈਲੀਸੀਐਸ ਰਹਿਣ ਦੀ ਸੰਭਾਵਨਾ ਜਤਾਈ ਹੈ।
wheat beat the heat-ਗਰਮੀ ਨੂੰ ਝੱਲਣ ਲਈ ਤਿਆਰ ਕੀਤੀਆਂ ਕਣਕ ਦੀਆਂ ਤਿੰਨ ਨਵੀਆਂ ਕਿਸਮਾਂ। ਆਓ ਖ਼ਬਰ ਵਿੱਚ ਜਾਣਦੇ ਹਾਂ ਪੂਰੀ ਜਾਣਕਾਰੀ।
Growers destroy cauliflower crop-ਇਸ ਵਾਰ ਗੋਭੀ ਨੇ ਕਿਸਾਨ ਰੋਲ ਦਿੱਤੇ। ਗੋਭੀ ਦੀ ਘੱਟ ਕੀਮਤ ਤੋਂ ਪਰੇਸ਼ਾਨ ਕਿਸਾਨਾਂ ਨੇ ਆਪਣੀ ਖੜ੍ਹੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਹੈ।