ਮਰਨ ਤੋਂ ਬਾਅਦ 150 ਬਾਂਦਰਾਂ ਤੇ 100 ਕੁੱਤਿਆਂ ਨੇ ਲਿਖੀ ਬੰਦੇ ਦੀ ਬੇਰਹਿਮੀ ਦੀ ਲ ਹੂ ਭਿੱਜੀ ਕਹਾਣੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੰਦਾ ਕਿੰਨਾ ਜ਼ਹਿਰੀਲਾ ਤੇ ਜਾਨਵਰਾਂ ਤੋਂ ਵੀ ਖਤਰਨਾਕ ਹੋ ਸਕਦਾ ਹੈ, ਇਹ ਕਰਨਾਟਕ ਦੇ ਸ਼ਿਵਮੋਗਾ ‘ਚ 150 ਬਾਂਦਰਾਂ ਤੋਂ ਬਾਅਦ 100 ਤੋਂ ਵੱਧ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਬੇਦਰਦੀ ਵਾਲੀ ਘਟਨਾ ਤੋਂ ਦੇਖਿਆ ਜਾ ਸਕਦਾ ਹੈ।ਜਾਣਕਾਰੀ ਅਨੁਸਾਰ ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਤਾਲੁਕ ਪਿੰਡ ਵਿੱਚ 100 ਤੋਂ