ਮੂਸੇਵਾਲਾ ਦਾ ਨਵਾਂ ਗਾਣਾ SYL ਰਿਲੀਜ਼,ਜਾਣੋ ਕਿਸ ਵਜ੍ਹਾ ਨਾਲ ਪਰਿਵਾਰ ਨੇ ਅੱਜ ਦਾ ਦਿਨ ਹੀ ਚੁਣਿਆ
ਸਿੱਧੂ ਮੂਸੇਵਾਲਾ ਦੇ ਭੋ ਗ ਦੌਰਾਨ ਪਿਤਾ ਨੇ 10 ਸਾਲ ਤੱਕ ਸਿੱਧੂ ਮੂਸੇਵਾਲਾ ਨੂੰ ਗੀਤਾਂ ਰਾਹੀ ਜ਼ਿੰਦਾ ਰੱਖਣ ਦੀ ਗੱਲ ਕਹੀ ਸੀ ‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਉਨ੍ਹਾਂ ਦਾ ਪਹਿਲਾਂ ਗਾਣਾ SYL ਰਿਲੀਜ਼ ਹੋ ਗਿਆ ਹੈ, ਇਸ ਗਾਣੇ ‘ਚ ਪੰਜਾਬ ਦੀ ਹੌਂਦ ਨਾਲ ਜੁੜੇ ਉਨ੍ਹਾਂ ਮੁੱਦਿਆਂ ਨੂੰ ਸਿੱਧੂ ਨੇ