International

ਅਰਮੀਨੀਆ ਦੀ ਨੈਸ਼ਨਲ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਲੜਾਈ, ਚੱਲੇ ਲੱਤਾਂ-ਮੁੱਕੀਆਂ, ਦੇਖੋ Video

ਮੰਗਲਵਾਰ, 8 ਜੁਲਾਈ 2025 ਨੂੰ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਿਚਕਾਰ ਤਿੱਖੀ ਝੜਪ ਅਤੇ ਹੱਥੋਪਾਈ ਹੋਈ, ਜਿਸ ਨੇ ਦੇਸ਼ ਦੇ ਪਹਿਲਾਂ ਤੋਂ ਅਸਥਿਰ ਰਾਜਨੀਤਿਕ ਮਾਹੌਲ ਨੂੰ ਹੋਰ ਗਰਮ ਕਰ ਦਿੱਤਾ। ਇਹ ਘਟਨਾ ਵਿਰੋਧੀ ਧਿਰ ਦੇ ਸੰਸਦ ਮੈਂਬਰ ਆਰਟਰ ਸਰਗਸਿਆਨ ਦੀ ਸੰਸਦੀ ਛੋਟ ਖਤਮ ਕਰਨ ਅਤੇ ਗ੍ਰਿਫਤਾਰੀ ਦੇ ਪ੍ਰਸਤਾਵ

Read More
International

ਨੇਪਾਲ-ਚੀਨ ਸਰਹੱਦ ‘ਤੇ ਭੋਟੇਕੋਸ਼ੀ ਨਦੀ ਵਿੱਚ ਹੜ੍ਹ: 12 ਨੇਪਾਲੀ, 6 ਚੀਨੀ ਲਾਪਤਾ

ਮੰਗਲਵਾਰ ਸਵੇਰੇ 3 ਵਜੇ ਦੇ ਕਰੀਬ ਨੇਪਾਲ-ਚੀਨ ਸਰਹੱਦ ‘ਤੇ ਭੋਟੇਕੋਸ਼ੀ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ। 12 ਨੇਪਾਲੀ ਅਤੇ 6 ਚੀਨੀ ਨਾਗਰਿਕਾਂ ਸਮੇਤ 18 ਲੋਕ ਲਾਪਤਾ ਹਨ। 12 ਨੇਪਾਲੀਆਂ ਵਿੱਚੋਂ 3 ਪੁਲਿਸ ਕਰਮਚਾਰੀ ਅਤੇ 9 ਨਾਗਰਿਕ ਹਨ। ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਘਟਨਾ ਨੇਪਾਲ ਦੇ ਰਾਸੁਵਾ ਜ਼ਿਲ੍ਹੇ ਵਿੱਚ ਚੀਨੀ ਸਰਹੱਦ

Read More
India International

ਟਰੰਪ ਨੇ 21ਵੀਂ ਵਾਰ ਕੀਤਾ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਦਾਅਵਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 21ਵੀਂ ਵਾਰ ਫਿਰ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੀ ਆਪਣੀ ਅਪੀਲ ਨੂੰ ਦੁਹਰਾਇਆ ਹੈ। ਵ੍ਹਾਈਟ ਹਾਊਸ ਦੇ ਇੱਕ ਸਮਾਗਮ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਵਪਾਰ ਦੀ ਧਮਕੀ ਦੇ ਕੇ ਇਹ ਜੰਗਬੰਦੀ ਕਰਵਾਈ, ਜੋ 1999 ਦੇ ਕਾਰਗਿਲ ਯੁੱਧ ਤੋਂ ਬਾਅਦ ਸਭ ਤੋਂ ਗੰਭੀਰ ਟਕਰਾਅ

Read More
International

ਟਰੰਪ ਨੇ ਟੈਰਿਫ ਦੀ ਆਖਰੀ ਮਿਤੀ 1 ਅਗਸਤ ਤੱਕ ਵਧਾਈ: ਬੰਗਲਾਦੇਸ਼ ਅਤੇ ਜਾਪਾਨ ਸਮੇਤ 14 ਦੇਸ਼ਾਂ ‘ਤੇ ਲਗਾਇਆ ਟੈਰਿਫ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਗਲੋਬਲ ਟੈਰਿਫ ਵਧਾਉਣ ਦੀ ਆਖਰੀ ਮਿਤੀ 9 ਜੁਲਾਈ ਤੋਂ ਵਧਾ ਕੇ 1 ਅਗਸਤ ਕਰ ਰਹੇ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਬੰਗਲਾਦੇਸ਼ ਅਤੇ ਜਾਪਾਨ ਸਮੇਤ 14 ਦੇਸ਼ਾਂ ‘ਤੇ ਟੈਰਿਫ ਵਧਾਉਣ ਦਾ ਵੀ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਰਸਮੀ ਤੌਰ ‘ਤੇ ਸਾਰੇ

Read More
International

ਟਰੰਪ ਦੀ ਬ੍ਰਿਕਸ ਦੇਸ਼ਾਂ ਨੂੰ 10% ਵਾਧੂ ਟੈਰਿਫ ਦੀ ਚੇਤਾਵਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਮਰੀਕਾ ਵਿਰੋਧੀ ਨੀਤੀਆਂ ਦਾ ਸਮਰਥਨ ਕਰਦੇ ਹਨ, ਤਾਂ ਉਨ੍ਹਾਂ ‘ਤੇ 10% ਵਾਧੂ ਟੈਰਿਫ ਲਗਾਇਆ ਜਾਵੇਗਾ। ਇਹ ਚੇਤਾਵਨੀ ਬ੍ਰਾਜ਼ੀਲ ਵਿੱਚ ਚੱਲ ਰਹੇ ਬ੍ਰਿਕਸ ਸੰਮੇਲਨ ਦੌਰਾਨ ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦੀ ਨਿੰਦਾ ਅਤੇ ਵਧਦੇ ਟੈਰਿਫਾਂ ਦੀ ਆਲੋਚਨਾ ਤੋਂ ਬਾਅਦ ਆਈ

Read More
International

ਟਰੰਪ ਨੇ ਮਸਕ ਦਾ ਨਵੀਂ ਪਾਰਟੀ ਬਣਾਉਣ ਲਈ ਮਜ਼ਾਕ ਉਡਾਇਆ, ਦੱਸਿਆ ਬੇਵਕੂਫ਼ੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਦੁਆਰਾ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦੀ ਯੋਜਨਾ ਦਾ ਮਜ਼ਾਕ ਉਡਾਇਆ ਹੈ। ਟਰੰਪ ਨੇ ਕਿਹਾ ਕਿ ਮਸਕ ਪਿਛਲੇ ਪੰਜ ਹਫਤਿਆਂ ਵਿੱਚ “ਬੇਕਾਬੂ ਰੇਲਗੱਡੀ” ਵਾਂਗ ਪਟੜੀ ਤੋਂ ਉਤਰ ਗਿਆ ਹੈ। ਉਨ੍ਹਾਂ ਮੁਤਾਬਕ, ਅਮਰੀਕਾ ਦਾ ਰਾਜਨੀਤਿਕ ਸਿਸਟਮ ਤੀਜੀ ਪਾਰਟੀ ਲਈ ਨਹੀਂ ਬਣਿਆ, ਅਤੇ ਅਜਿਹੀਆਂ ਪਾਰਟੀਆਂ ਸਿਰਫ ਅਰਾਜਕਤਾ ਫੈਲਾਉਂਦੀਆਂ ਹਨ।

Read More
International

ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ ਹੁਣ ਤੱਕ 80 ਮੌਤਾਂ: 41 ਲੋਕ ਲਾਪਤਾ

ਅਮਰੀਕਾ ਦੇ ਟੈਕਸਾਸ ਰਾਜ ਵਿੱਚ ਗੁਆਡਾਲੁਪ ਨਦੀ ਵਿੱਚ ਸ਼ੁੱਕਰਵਾਰ ਨੂੰ ਅਚਾਨਕ ਆਏ ਹੜ੍ਹ ਕਾਰਨ 3 ਦਿਨਾਂ ਵਿੱਚ 80 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 41 ਲਾਪਤਾ ਹਨ। ਨਦੀ ਦੇ ਨੇੜੇ ਕੁੜੀਆਂ ਲਈ ਇੱਕ ਸਮਰ ਕੈਂਪ ਸੀ, ਜੋ ਹੜ੍ਹ ਦੀ ਲਪੇਟ ’ਚ ਆ ਗਿਆ। ਹਾਲਾਂਕਿ, ਕੈਂਪ ਵਿੱਚ ਮੌਜੂਦ 750 ਕੁੜੀਆਂ ਨੂੰ ਬਚਾ ਲਿਆ ਗਿਆ। ਟੈਕਸਾਸ

Read More
India International

ਭਾਰਤ ਵਿੱਚ ਰਾਇਟਰਜ਼ ਨਿਊਜ਼ ਏਜੰਸੀ ਦਾ ਐਕਸ ਅਕਾਊਂਟ ‘ਤੇ ਰੋਕ

ਭਾਰਤ ਵਿੱਚ ‘ਕਾਨੂੰਨੀ ਮੰਗ’ ਦੇ ਆਧਾਰ ‘ਤੇ ਅੰਤਰਰਾਸ਼ਟਰੀ ਨਿਊਜ਼ ਏਜੰਸੀ ਰਾਇਟਰਜ਼ ਦੇ ਅਧਿਕਾਰਤ X ਖਾਤੇ ‘ਤੇ ਪਾਬੰਦੀ ਲਗਾਈ ਗਈ ਹੈ। ਰਾਇਟਰਜ਼ ਨੇ ਅਜੇ ਇਸ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ। ਹਾਲਾਂਕਿ, ਰਾਇਟਰਜ਼ ਦੇ ਹੋਰ ਖਾਤੇ ਜਿਵੇਂ ਰਾਇਟਰਜ਼ ਟੈਕ ਨਿਊਜ਼, ਫੈਕਟ ਚੈੱਕ, ਪਿਕਚਰਸ, ਏਸ਼ੀਆ, ਅਤੇ ਚਾਈਨਾ ਅਜੇ ਵੀ ਸਰਗਰਮ ਹਨ। X ਅਨੁਸਾਰ, ਕਈ ਦੇਸ਼ਾਂ ਵਿੱਚ ਕਾਨੂੰਨ

Read More
International

ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ GIC ਰਕਮ ਹੋਰ ਵਧਾਈ

ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਸਖ਼ਤ ਨਿਯਮ ਜਾਰੀ ਕੀਤੇ ਹਨ। 1 ਸਤੰਬਰ 2025 ਤੋਂ, ਕੈਨੇਡਾ ਵਿੱਚ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ Guaranteed Investment Certificate (GIC) ਵਜੋਂ CAD $22,895 (ਲਗਭਗ ₹14.5 ਲੱਖ) ਦਿਖਾਉਣੀ ਪਵੇਗੀ, ਜੋ ਪਹਿਲਾਂ CAD $20,635 ਸੀ। ਇਹ ਨਿਯਮ Student Direct Stream (SDS) ਰਾਹੀਂ ਅਰਜ਼ੀ ਦੇਣ ਵਾਲਿਆਂ ‘ਤੇ ਲਾਗੂ ਹੋਵੇਗਾ। ਸਰਕਾਰ

Read More
International

ਐਲੋਨ ਮਸਕ ਵੱਲੋਂ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ, ਕਿਹਾ-ਰਿਪਬਲਿਕਨ ਅਤੇ ਡੈਮੋਕਰੇਟ ਦੋਵੇਂ ਭ੍ਰਿਸ਼ਟ ਪਾਰਟੀਆਂ

ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਸ਼ਨੀਵਾਰ ਨੂੰ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ‘ਅਮਰੀਕਾ ਪਾਰਟੀ’ ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਜਾਣਕਾਰੀ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਂਝਾ ਕਰਦਿਆਂ ਕਿਹਾ ਕਿ ਇਹ ਪਾਰਟੀ ਅਮਰੀਕੀਆਂ ਨੂੰ ਦੋ-ਪਾਰਟੀ ਪ੍ਰਣਾਲੀ (ਰਿਪਬਲਿਕਨ ਅਤੇ ਡੈਮੋਕ੍ਰੇਟ) ਤੋਂ ਆਜ਼ਾਦੀ ਦਿਵਾਏਗੀ। ਮਸਕ ਦਾ ਦਾਅਵਾ ਹੈ ਕਿ ਦੋਵੇਂ ਪ੍ਰਮੁੱਖ ਪਾਰਟੀਆਂ

Read More